ਨਸ਼ੇ ਦੀ ਖ਼ਬਰਵੀਡੀਓ ਨਿਊਜ਼ ਸਮਾਧ ਭਾਈ ਕੇ ਨਸ਼ਾ ਤਸਕਰ ਦੇ ਘਰ ਨੂੰ ਲਾਇਆ ਗਿਆ ਜਿੰਦਾ 29/07/2019 FacebookTwitterPinterestWhatsApp ਮੋਗਾ ਜ਼ਿਲ੍ਹਾ ਚ ਪੈਂਦੇ ਪਿੰਡ ਸਮਾਧ ਭਾਈ ਕੇ ਵਿਖੇ ਨਸ਼ਾ ਤਸਕਰ ਦੇ ਘਰ ਨੂੰ ਜਿੰਦਾ ਲਾਇਆ ਗਿਆ ਅਤੇ ਉਨ੍ਹਾਂ ਦੇ ਘਰ ਵਿੱਚੋ ਨਸ਼ੇ ਵਾਲ਼ੇ ਟੀਕੇ ਬਰਾਮਦ ਕੀਤੇ ਗਏ। Spread the love