ਸ੍ਰੀ ਅਨੰਦਪੁਰ ਸਾਹਿਬ

ਸੀ-ਪਾਈਟ ਕੈਂਪ ਨੰਗਲ ਵਿਖੇ ਸਿਖਿਆਰਥੀਆ ਨੂੰ ਮਿਲ ਰਹੀ ਹੈ ਮੁਫਤ ਸਿਖਲਾਈ

ਪੰਜਾਬ ਸਰਕਾਰ ਵਲੋ ਰਿਹਾਇਸ਼ ਅਤੇ ਖਾਣਾ ਮੁਫਤ ਉਪਲੱਬਧ ਕਰਵਾਇਆ ਜਾ ਰਿਹਾ ਹੈ ਨੰਗਲ 23 ਜੁਲਾਈ 2021 ਸਮੇਂ ਸਮੇਂ ਤੇ ਵੱਖ ਵੱਖ ਸੁਰੱਖਿਆ ਦਲਾਂ,ਫੋਜ਼ ਆਦਿ ਵਿਚ ਭਰਤੀ ਲਈ ਨੰਗਲ ਦੇ ਸੀ-ਪਾਈਟ ਕੈਂਪ ਵਿਚ ਸਿਖਿਆਰਥੀਆਂ ਨੂੰ ਮੁਫਤ ਸਿਖਲਾਈ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਸਰਕਾਰ ਵਲੋਂ ਸੀ-ਪਾਈਟ ਕੈਂਪ ਵਿਚ ਟ੍ਰੇਨਿੰਗ ਲੈ[Read More…]

ਸੀਨੀਅਰ ਸਿਟੀਜਨ ਲਈ ਬਣਾਏ ਹੈਲਪ ਲਾਈਨ ਨੰ 14567 ਸਬੰਧੀ ਕੀਤੀਆ ਜਾਗਰੂਕਤਾ ਗਤੀਵਿਧੀਆ

ਕੀਰਤਪੁਰ ਸਾਹਿਬ 23 ਜੁਲਾਈ 2021 ਸੀਨੀਅਰ ਮੈਡੀਕਲ ਅਫਸਰ ਡਾ. ਦਲਜੀਤ ਕੋਰ ਦੀ ਅਗਵਾਈ ਹੇਠ ਸੀਨੀਅਰ ਸਿਟੀਜਨਸ ਲਈ ਕੋਮੀ ਤੋਰ ਤੇ ਬਣਾਏ ਗਏ ਹੈਲਪਲਾਈਨ ਨੰ 14567 ਸਬੰਧੀ ਕੀਰਤਪੁਰ ਸਾਹਿਬ ਅਧੀਨ ਵੱਖ ਵੱਖ ਸੈਂਟਰਾ ਤੇ ਜਾਗਰੂਕਤਾ ਗਤੀਵਿਧੀਆ ਕੀਤੀਆ ਗਈਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਦਲਜੀਤ ਕੋਰ ਨੇ ਕਿਹਾ ਕਿ ਸਮਾਜਿਕ[Read More…]

ਡੈਪੋ ਪ੍ਰੋਗਰਾਮ ਸੰਬੰਧੀ ਪਿੰਡ ਸੈਦਪੁਰ ਵਿਖੇ ਲੋਕਾਂ ਨੂੰ ਕੀਤਾ ਜਾਗਰੂਕ

ਨੂਰਪੁਰ ਬੇਦੀ 28 ਜੂਨ 2021 ਡਾ.ਦਵਿੰਦਰ ਕੁਮਾਰ ਢਾਂਡਾ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ.ਵਿਧਾਨ ਚੰਦਰ ਦੀ ਅਗਵਾਈ ਹੇਠ ਪਿੰਡ ਸੈਦਪੁਰ ਵਿਖੇ ਡੈਪੋ ਪ੍ਰੋਗਰਾਮ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਕਮਲ ਕਿਸ਼ੋਰ ਹੈਲਥ ਵਰਕਰ ਅਤੇ ਸੀ .ਐੱਚ .ਓ ਮਨੀਸ਼ਾ ਵੱਲੋਂ ਲੋਕਾਂ ਨੂੰ ਡੈਪੋ[Read More…]

ਸਤਿਸੰਗ ਘਰ ਨੂਰਪੁਰ ਬੇਦੀ ਅਤੇ ਖਾਨਪੁਰ ਖੂਹੀ ਵਿਖੇ 850 ਲੋਕਾਂ ਦਾ ਟੀਕਾਕਰਨ ਕੀਤਾ

ਸ੍ਰੀ ਅਨੰਦਪੁਰ ਸਾਹਿਬ 25 ਜੂਨ 2021  ਸੀਨੀਅਰ ਮੈਡੀਕਲ ਅਫਸਰ ਡਾ ਵਿਧਾਨ ਚੰਦਰ ਵਲੋ ਦਿੱਤੀ ਗਈ ਜਾਣਕਾਰੀ ਮੁਤਾਬਕ ਸਤਿਸੰਗ ਘਰ ਨੂਰਪੁਰ ਬੇਦੀ ਅਤੇ ਖਾਨਪੁਰ ਖੂਹੀ ਵਿਖੇ ਟੀਕਾਕਰਨ ਕੀਤਾ ਗਿਆ ਉਨ੍ਹਾਂ ਨੇ ਦੱਸਿਆ ਕਿ ਸਤਿਸੰਗ ਘਰਾਂ ਵਿਚੋਂ ਖਾਸ ਸਹਿਯੋਗ ਮਿਲ ਰਿਹਾ ਹੈ।ਲੋਕਾ ਦੀ ਮੁਸ਼ਕਲਾ ਦਾ ਖਾਸ ਖਿਆਲ ਰੱਖਦੇ ਹੋਏ ਸਤਸੰਗ ਘਰਾਂ ਵਿੱਚ[Read More…]

ਸ੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰ:5 ਵਿਚ ਕਰੋਨਾ ਟੀਕਾਕਰਨ ਕੈਂਪ ਲਗਾਇਆ, ਹੋਰ ਵਾਰਡਾਂ ਵਿਚ ਵੀ ਲਗਾਤਾਰ ਜਾਰੀ ਰਹੇਗੀ ਟੀਕਾਕਰਨ ਮੁਹਿੰਮ

27,28 ਅਤੇ 29 ਜੂਨ ਨੂੰ ਵਿਸੇਸ਼ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੀ ਮੁਹਿੰਮ ਚਲਾਈ ਜਾਵੇਗੀ ਵੈਕਸੀਨੇਸ਼ਨ ਸੈਂਟਰ ਵਿਚ ਨਿਯਮਿਤ ਰੂਪ ਵਿਚ ਜਾਰੀ ਰਹੇਗਾ ਟੀਕਾਕਰਨ:ਡਾ.ਚਰਨਜੀਤ ਕੁਮਾਰ ਸ੍ਰੀ ਅਨੰਦਪੁਰ ਸਾਹਿਬ 25 ਜੂਨ  2021 ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਅਤੇ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਮੈਡਮ[Read More…]

ਕੀਰਤਪੁਰ ਸਾਹਿਬ ਵਿਚ ਰੋਜ਼ਾਨਾ ਵੱਖ ਵੱਖ ਵਾਰਡਾਂ ਵਿਚ ਲਗਾਏ ਜਾਣਗੇ ਟੀਕਾਕਰਨ ਕੈਂਪ

ਕੀਰਤਪੁਰ ਸਾਹਿਬ 21 ਜੂਨ 2021 ਐਸ. ਡੀ. ਐਮ ਸ੍ਰੀ ਅਨੰਦਪੁਰ ਸਾਹਿਬ ਕਨੂੰ ਗਰਗ ਵਲੋ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਕੀਰਤਪੁਰ ਸਾਹਿਬ ਨੂੰ ਜਾਰੀ ਨਿਰਦੇਸ਼ਾਂ ਮੁਤਾਬਕ ਮੈਡੀਕਲ ਅਫ਼ਸਰ ਡਾਕਟਰ ਦਿਨੇਸ਼ ਕੁਮਾਰ ਨੇ ਐਮ.ਸੀ ਪ੍ਰਧਾਨ ਸੁਰਿੰਦਰ ਪਾਲ ਕੌੜਾ ਅਤੇ ਕਾਰਜ ਸਾਧਕ ਅਫ਼ਸਰ ਗੁਰਭਰਨ ਸ਼ਰਮਾ ਨਾਲ ਕੋਵਿਡ ਟੀਕਾਕਰਨ ਸਬੰਧੀ ਮੀਟਿੰਗ ਕੀਤੀ।ਇਸ ਗੱਲ ਦੀ ਜਾਣਕਾਰੀ[Read More…]

ਤਣਾਅ ਰਹਿਤ ਅਤੇ ਸਿਹਤਮੰਦ ਜੀਵਨ ਲਈ ਸਹਾਈ ਹੈ ਯੋਗਾ

ਕੀਰਤਪੁਰ ਸਾਹਿਬ 21 ਜੂਨ  2021 ਹਰ ਸਾਲ 21 ਜੁਨ ਨੂੰ ਅੰਤਰਰਾਸ਼ਰੀ ਯੋਗਾ ਦਿਵਸ ਵਜੋ ਮਨਾਇਆ ਜਾਂਦਾ ਹੈ। ਕੀਰਤਪੁਰ ਸਾਹਿਬ ਅਧੀਨ ਸੀਨੀਅਰ ਮੈਡੀਕਲ ਅਫਸਰ ਡਾ. ਦਲਜੀਤ ਕੋਰ ਦੀ ਅਗਵਾਈ ਹੇਠ ਅੱਜ ਵੱਖ ਵੱਖ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਤੇ ਕੋਵਿਡ-19 ਦੀਆਂ ਹਦਾਇਤਾ ਦੀ ਪਾਲਨਾ ਕਰਦੇ ਯੋਗਾ ਦਿਵਸ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ[Read More…]

21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਰਚੁਅਲ ਤੌਰ ਤੇ ਮਨਾਇਆ

ਨੂਰਪੁਰ ਬੇਦੀ 21 ਜੂਨ 2021 ਕੋਵਿਡ 19 ਮਹਾਂਮਾਰੀ ਦੇ ਚਲਦਿਆਂ ਵਾਇਰਸ ਦੇ ਫੈਲਾਓ ਦੀ ਰੋਕਥਾਮ ਦੇ ਮੱਦੇਨਜ਼ਰ ਡਾ: ਦਵਿੰਦਰ ਕੁਮਾਰ ਢਾਂਡਾ ਸਿਵਲ ਸਰਜਨ ਰੂਪਨਗਰ ਦੀ ਪ੍ਰਧਾਨਗੀ ਹੇਠ ਅਤੇ ਡਾ: ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਇਸ ਸਾਲ ਵੀ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਵਰਚੂਅਲ ਤੌਰ ਤੇ ਮਨਾਇਆ[Read More…]

ਬਲਾਕ ਨੂਰਪੁਰ ਬੇਦੀ ਦੇ ਪਿੰਡਾਂ ਵਿੱਚ 610 ਕੋਰੋਨਾ ਮਰੀਜ਼ਾਂ ਨੂੰ ਕੋਰੋਨਾ ਫਤਿਹ ਕਿੱਟਾਂ ਦਿੱਤੀਆਂ

ਨੂਰਪੁਰ ਬੇਦੀ 21 ਜੂਨ 2021 ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਦੇ ਆਦੇਸ਼ਾਂ ਅਤੇ ਡਾ ਦਵਿੰਦਰ ਕੁਮਾਰ ਢਾਂਡਾ ਸਿਵਲ ਸਰਜਨ ਰੂਪਨਗਰ ਦੀ ਅਗਵਾਈ ਹੇਠ  ਬਲਾਕ ਨੂਰਪੁਰ ਬੇਦੀ ਦੇ ਅਧੀਨ ਕੋਰੋਨਾ ਪੋਜ਼ੀਟਿਵ ਕੇਸਾਂ ਨੂੰ ਹੁਣ ਤਕ 610 ਕੋਰੋਨਾ ਫਤਿਹ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ । ਇਸ ਸੰਬੰਧੀ ਪਿੰਡ[Read More…]

ਮਾਂ ਅਤੇ ਬੱਚੇ ਦੀ ਸੁਰੱਖਿਆ ਲਈ ਮਮਤਾ ਦਿਵਸ ਲਗਾ ਦਿੱਤੀਆ ਸਿਹਤ ਸੇਵਾਵਾਂ

ਕੀਰਤਪੁਰ ਸਹਿਬ 16 ਜੂਨ 2021   ਸਿਵਲ ਸਰਜਨ ਰੂਪਨਗਰ ਡਾ.ਦਵਿੰਦਰ ਕੁਮਾਰ ਢਾਂਡਾ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਪੀ. ਐਚ. ਸੀ ਕੀਰਤਪੁਰ ਸਹਿਬ ਅਧੀਨ ਮੱਮਤਾ ਦਿਵਸ ਲਗਾ ਬਚਿਆ ਦਾ ਟੀਕਾਕਰਣ ਕੀਤਾ ਗਿਆ ਅਤੇ ਮਾ ਅਤੇ ਬੱਚੇ ਦੀ ਸਾਂਭ ਸੰਭਾਲ ਸਬੰਧੀ ਗਤੀਵਿਧੀਆ ਕੀਤੀਆ ਗਈਆ।ਇਸ ਸੰਬੰਧੀ ਵਿਚਾਰ ਸਾਂਝੇ ਕਰਦਿਆਂ ਡਾ. ਦਲਜੀਤ ਕੌਰ ਨੇ ਕਿਹਾ ਕਿ[Read More…]

Instagram Feed

Facebook Feed

Facebook Pagelike Widget

Currency Converter