ਅਬਿਆਣਾ ਕਲਾ ਵਿਖੇ ਰਾਧਾ ਸੁਆਮੀ ਸਤਿਸੰਗ ਘਰ, ਚ ਕੋਰੋਨਾ ਵੈਕਸੀਨੇਸਨ ਕੈਪ ਲਗਾਇਆ ਗਿਆ

ਨੂਰਪੁਰ ਬੇਦੀ 15 ਜੂਨ 2021 ਨੂਰਪੁਰ ਬੇਦੀ ਇਲਾਕੇ ਦੇ ਪਿੰਡ ਅਬਿਆਣਾ ਕਲਾ ਵਿਖੇ ਸਥਿੱਤ ਰਾਧਾ ਸੁਆਮੀ ਸਤਿਸੰਗ ਘਰ ਵਿੱਚ ਸਿਹਤ ਵਿਭਾਗ ਵਲੋਂ ਐਸ, ਐਮ, ਓ, ਨੂਰਪੁਰ ਬੇਦੀ ਡਾਕਟਰ ਵਿਧਾਨ ਚੰਦਰ ਦੀ ਅਗਵਾਈ ਵਿੱਚ ਕੋਰੋਨਾ ਵੈਕਸੀਨੇਸਨ ਕੈਪ ਲਗਾਇਆ ਗਿਆ। ਜਿਸ ਵਿੱਚ ਕੋਰੋਨਾ ਤੋ ਬਚਾਅ ਲਈ 310 ਲਾਭਪਾਤਰੀ ਵਿਆਕਤੀਆਂ ਦੇ ਕੋਰੋਨਾ ਵੈਕਸੀਨ ਡੋਜ ਦੇ ਟੀਕੇ ਲਗਾਏ ਗਏ। ਇਸ ਮੋਕੇ ਤੇ ਜਸਪਾਲ ਕੋਰ ਸੀ, ਐਚ, ਓ, ਮਨਪ੍ਰੀਤ ਕੋਰ, ਨਿਸਾ ਰਾਣੀ, ਸਿਵਾਨੀ, ਅਵਤਾਰ ਕੋਰ,, ਅਮਰਜੀਤ ਕੋਰ, ਆਦਿ ਸਟਾਫ ਹਾਜ਼ਰ ਸੀ।
ਅਬਿਆਣਾ ਕਲਾ ਵਿਖੇ ਰਾਧਾ ਸੁਆਮੀ ਸਤਿਸੰਗ ਘਰ ਵਿੱਚ ਕੋਰੋਨਾ ਵੈਕਸੀਨ ਦਾ ਟੀਕਾਕਰਨ ਕਰਨ ਸਮੇਂ ਸਿਹਤ ਕਰਮਚਾਰੀ।

Spread the love