ਤਰਨ ਤਾਰਨ, 06 ਅਗਸਤ 2021 ਟੋਕਿਓ ਉਲੰਪਿਕ 2020 ਵਿੱਚੋਂ ਲੜਕੇਆ ਦੀ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ । ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਤਰਨ-ਤਾਰਨ ਦੇ ਅਥਲੈਟਿਕਸ ਦੇ ਖਿਡਾਰੀਆ ਅਤੇ ਕੋਚ ਦਵਿੰਦਰ ਸਿੰਘ,A.S.I ਕਿਰਪਾਲ ਸਿੰਘ,S.H.O ਰਾਜਵਿੰਦਰ ਕੌਰ ਨੇ ਵਧਾਈ ਦਿੱਤੀ
© all rights reserved to newsmakhani.com