ਗਿੱਦੜਬਾਹਾ ਸਬ ਡਿਵੀਜ਼ਨ ਦੇ ਵਸਨੀਕਾਂ ਨੂੰ ਲਗਾਤਾਰ ਸਹਾਇਤਾ ਤੇ ਸਹਿਯੋਗ

ਸ੍ਰੀ ਮੁਕਤਸਰ ਸਾਹਿਬ , ਗਿੱਦੜਬਾਹਾ 12 ਮਈ , 2021  ਗਿੱਦੜਬਾਹਾ ਸਬ ਡਿਵੀਜ਼ਨ ਦੇ ਵਸਨੀਕਾਂ ਨੂੰ ਲਗਾਤਾਰ ਸਹਾਇਤਾ ਤੇ ਸਹਿਯੋਗ ਨੂੰ ਯਕੀਨੀ ਬਣਾਉਂਦੇ ਹੋਏ ਗਿੱਦੜਬਾਹਾ ਸਬ ਡਿਵੀਜ਼ਨ ਵਿੱਚ 24*7ਕੋਵਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ।ਕਿਸੇ ਵੀ ਕਿਸਮ ਦੀ ਸਹਾਇਤਾ ਜਾਂ ਜਾਣਕਾਰੀ ਹਾਸਲ ਕਰਨ ਵਾਸਤੇ ਜਿਵੇਂ ਕਿ ਘਰ ਏਕਾਂਤਵਾਸ ,ਕਵਿਡ ਨਿਯਮਾਂ ਦੀ ਪਾਲਣਾ ,ਈ ਪਾਸ ਅਤੇ ਐਮਰਜੈਂਸੀ ਸਲਾਹ ਵਾਸਤੇ ਗਿੱਦੜਬਾਹਾ ਦੇ ਵਵਸਨੀਕ ਕਿਸੇ ਵੀ ਕਿਸਮ ਦੀ ਕੋਰੋਨਾ ਸੰਬੰਧਤ ਐਮਰਜੈਂਸੀ ਸਹਾਇਤਾ ਸਨੀਕਾਂ ਨੂੰ ਬੇਨਤੀ ਹੈ ਕਿ ਹੇਠ ਲਿਖੇ ਕੰਟਰੋਲ ਰੂਮ ਤੇ ਸੰਪਰਕ ਕਰ ਸਕਦੇ ਹਨ । 01637-231931,ਜਾਂ 90417-04044
ਵਸਨੀਕ ਕਿਸੇ ਵੀ ਕਿਸਮ ਦੀ ਕੋਰੋਨਾ ਸੰਬੰਧਤ ਐਮਰਜੈਂਸੀ ਸਹਾਇਤਾ ਪ੍ਰਾਪਤ ਕਰਨ ਲਈ ਜ਼ਿਲ੍ਹਾ ਮੁਕਤਸਰ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ ।ਨੰਬਰ ਇਸ ਤਰ੍ਹਾਂ ਹਨ 01633-262664, 01633-262512, 77197-09696, 77197-71671 ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਵਿੱਚ ਜਾਰੀ ।
Spread the love