ਚੰਡੀਗੜ੍ਹ,05 ਮਈ
5ਮਈ 1999 ਨੂੰ ਧਰਮਸ਼ਾਲਾ ਵਿਖੇ ਉਸ ਵੇਲੇ ਦੇ ਸੰਘ ਸੰਚਾਲਕ ਸ੍ਰੀ ਸੁਦਰਸ਼ਨ ਜੀ, ਸ੍ਰੀ ਇੰਦਰੇਸ਼ ਕੁਮਾਰ ਜੀ ਸੰਘ ਦੇ ਪ੍ਰਚਾਰਕ, ਡਾ ਕੁਲਦੀਪ ਚੰਦ ਅਗਨੀਹੋਤਰੀ , ਆਚਾਰੀਆ ਯਾਸ਼ੀ ਪੰਚੋਕ ਜੀ ਆਦਿ ਨੇ ਸਥਾਪਨਾ ਕੀਤੀ ਸੀ ਅੱਜ ਭਾਰਤ ਤਿੱਬਤ ਸਹਿਯੋਗ ਮੰਚ ਆਪਣੇ 22 ਵਰ੍ਹੇ ਪੂਰੇ ਕਰ ਰਿਹਾ ਹੈ ਜਿਸ ਦੇ ਤਹਿਤ ਅੱਜ ਇਕ ਬੇਬੀ ਨਾਰ ਦੇ ਰਾਹੀਂ ਅੰਤਰਰਾਸ਼ਟਰੀ ਪੱਧਰ ਤੇ ਮੀਟਿੰਗ ਕੀਤੀ ਗਈ ਜਿਸ ਨੂੰ ਡਾ ਇੰਦਰੇਸ਼ ਜੀ, ਡਾ ਆਚਾਰੀਆ ਜੀ , ਸਾਬਕਾ
ਮੰਤਰੀ ਚਾਰ ਵਾਰ ਸਾਂਸਦ ਰਹੇ ਸ੍ਰੀ ਵੱਲਬ ਭਾਈ ਕਥੂਰੀਆ ਜੀ ,ਕਾਰਜਕਾਰਨੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ , स्वामी चिदानंद ਨੰਦ ਸਰਸਵਤੀ ,ਮੰਚ ਦੇ ਮਹਾਂਮੰਤਰੀ ਪੰਕਜ ਗੋਇਲ ,ਵਿਜੇ ਕੁਮਾਰ ਆਦਿ ਨੇ ਸੰਬੋਧਨ ਕੀਤਾ ।ਭਾਰਤ ਤਿੱਬਤ ਸਹਿਯੋਗ ਮੰਚ ਜਿੱਥੇ ਤਿੱਬਤ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਉੱਥੇ ਹੀ ਲੱਦਾਖ ਤੋਂ ਅਰੁਣਾਚਲ ਤਕ ਭਾਰਤ ਸੁਰੱਖਿਅਤ ਰਹੇ ਭਾਰਤ ਦੀਆਂ ਸੀਮਾਵਾਂ ਸੁਰੱਖਿਅਤ ਰਹਿਣ ਇਸ ਗੱਲ ਨੂੰ ਲੈ ਕੇ ਭਾਰਤ ਤਿੱਬਤ ਸਹਿਯੋਗ ਮੰਚ ਦਿਨ ਰਾਤ ਕੰਮ ਕਰ ਰਿਹਾ ਹੈ ਡਾ ਇੰਦਰੇਸ਼ ਕੁਮਾਰ ਜੀ ਦਾ ਕਹਿਣਾ ਹੈ ਕਿ ਦੁਨੀਆਂ ਦੇ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਹਨ ਉਨ੍ਹਾਂ ਹਾਲਾਤਾਂ ਦੇ ਵਿਚ ਤਿੱਬਤ ਆਜ਼ਾਦ ਹੋਵੇਗਾ ਕੈਲਾਸ਼ ਮਾਨਸਰੋਵਰ ਦੀ ਮੁਕਤੀ ਹੋਵੇਗੀ ਭਾਰਤ ਦੀਆਂ ਸੀਮਾਵਾਂ ਵੀ ਸੁਰੱਖਿਅਤ ਹੋਣਗੀਆਂ।ਤਿੱਬਤ ਦੀ ਆਜ਼ਾਦੀ ਭਾਰਤ ਦੀ ਸੁਰੱਖਿਆ ਕੈਲਾਸ਼ ਮਾਨਸਰੋਵਰ ਮੁਕਤੀ ਮੰਚ ਦੇ ਮੁੱਖ ਉਦੇਸ਼ ਡਾ ਇੰਦਰੇਸ਼ ਕੁਮਾਰ
5ਮਈ 1999 ਨੂੰ ਧਰਮਸ਼ਾਲਾ ਵਿਖੇ ਉਸ ਵੇਲੇ ਦੇ ਸੰਘ ਸੰਚਾਲਕ ਸ੍ਰੀ ਸੁਦਰਸ਼ਨ ਜੀ, ਸ੍ਰੀ ਇੰਦਰੇਸ਼ ਕੁਮਾਰ ਜੀ ਸੰਘ ਦੇ ਪ੍ਰਚਾਰਕ, ਡਾ ਕੁਲਦੀਪ ਚੰਦ ਅਗਨੀਹੋਤਰੀ , ਆਚਾਰੀਆ ਯਾਸ਼ੀ ਪੰਚੋਕ ਜੀ ਆਦਿ ਨੇ ਸਥਾਪਨਾ ਕੀਤੀ ਸੀ ਅੱਜ ਭਾਰਤ ਤਿੱਬਤ ਸਹਿਯੋਗ ਮੰਚ ਆਪਣੇ 22 ਵਰ੍ਹੇ ਪੂਰੇ ਕਰ ਰਿਹਾ ਹੈ ਜਿਸ ਦੇ ਤਹਿਤ ਅੱਜ ਇਕ ਬੇਬੀ ਨਾਰ ਦੇ ਰਾਹੀਂ ਅੰਤਰਰਾਸ਼ਟਰੀ ਪੱਧਰ ਤੇ ਮੀਟਿੰਗ ਕੀਤੀ ਗਈ ਜਿਸ ਨੂੰ ਡਾ ਇੰਦਰੇਸ਼ ਜੀ, ਡਾ ਆਚਾਰੀਆ ਜੀ , ਸਾਬਕਾ
ਮੰਤਰੀ ਚਾਰ ਵਾਰ ਸਾਂਸਦ ਰਹੇ ਸ੍ਰੀ ਵੱਲਬ ਭਾਈ ਕਥੂਰੀਆ ਜੀ ,ਕਾਰਜਕਾਰਨੀ ਪ੍ਰਧਾਨ ਹਰਜੀਤ ਸਿੰਘ ਗਰੇਵਾਲ , स्वामी चिदानंद ਨੰਦ ਸਰਸਵਤੀ ,ਮੰਚ ਦੇ ਮਹਾਂਮੰਤਰੀ ਪੰਕਜ ਗੋਇਲ ,ਵਿਜੇ ਕੁਮਾਰ ਆਦਿ ਨੇ ਸੰਬੋਧਨ ਕੀਤਾ ।ਭਾਰਤ ਤਿੱਬਤ ਸਹਿਯੋਗ ਮੰਚ ਜਿੱਥੇ ਤਿੱਬਤ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਉੱਥੇ ਹੀ ਲੱਦਾਖ ਤੋਂ ਅਰੁਣਾਚਲ ਤਕ ਭਾਰਤ ਸੁਰੱਖਿਅਤ ਰਹੇ ਭਾਰਤ ਦੀਆਂ ਸੀਮਾਵਾਂ ਸੁਰੱਖਿਅਤ ਰਹਿਣ ਇਸ ਗੱਲ ਨੂੰ ਲੈ ਕੇ ਭਾਰਤ ਤਿੱਬਤ ਸਹਿਯੋਗ ਮੰਚ ਦਿਨ ਰਾਤ ਕੰਮ ਕਰ ਰਿਹਾ ਹੈ ਡਾ ਇੰਦਰੇਸ਼ ਕੁਮਾਰ ਜੀ ਦਾ ਕਹਿਣਾ ਹੈ ਕਿ ਦੁਨੀਆਂ ਦੇ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਹਨ ਉਨ੍ਹਾਂ ਹਾਲਾਤਾਂ ਦੇ ਵਿਚ ਤਿੱਬਤ ਆਜ਼ਾਦ ਹੋਵੇਗਾ ਕੈਲਾਸ਼ ਮਾਨਸਰੋਵਰ ਦੀ ਮੁਕਤੀ ਹੋਵੇਗੀ ਭਾਰਤ ਦੀਆਂ ਸੀਮਾਵਾਂ ਵੀ ਸੁਰੱਖਿਅਤ ਹੋਣਗੀਆਂ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਸ਼ਵਨੀ ਪ੍ਰਾਸ਼ਰ, ਪ੍ਰਭਦੀਪ ਸਿੰਘ ਬੋਪਾਰਾਏ, ਮਨਵੀਰਰਾਠੀ ,ਹਿਤੇਸ਼ ਪੰਡਿਤ ‘ਰਜਿੰਦਰ ਸ਼ਰਮਾ ,ਰਾਜਵੀਰ ਸਿੰਘ ਗਰੇਵਾਲ, ਸਮੀਕਸ਼ਾ ਸ਼ਰਮਾ ,ਰਵਿੰਦਰ ਪਠਾਣੀਆਂ, ਹਰਦੇਵ ਸਿੰਘ ਉੱਭਾ , ਵੈਬਨਾਰ ਵਿੱਚ ਹਾਜ਼ਰ ਸਨ