ਪੈਨਸਨਰ ਰਿਕਵਰੀ ਕਮੇਟੀ ਜਿਲ੍ਹਾ ਨੇ ਡਿਪਟੀ ਕਮਿਸਨਰ ਚੇਅਰਪਰਸਨ ਨਾਲ ਕੀਤੀ ਮੀਟਿੰਗ

SBS Nagar Deputy Commissioner

ਨਵਾਂਸ਼ਹਿਰ, 1 ਅਕਤੂਬਰ :   ਅੱਜ ਮਿਤੀ 01/10/2020 ਨੂੰ ਦੁਪਹਿਰ 1.00 ਵਜੇ ਮਾਣਯੋਗ ਡਿਪਟੀ ਕਮਿਸ.ਨਰ ਚੇਅਰਪਰਸਨ  ਬਾਬਤ ਅਯੋਗ ਪੈਨਸ.ਨਰ ਰਿਕਵਰੀ ਕਮੇਟੀ ਜਿਲ੍ਹਾ ਸ.ਭ.ਸ.ਨਗਰ ਰਾਹੀਂ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ.ਭ.ਸ.ਨਗਰ ਨਾਲ ਅਯੋਗ ਪੈਨਸ.ਨਰਜ. ਪਾਸੋਂ ਪੈਨਸ.ਨ ਦੀ ਰਕਮ ਰਿਕਵਰ ਕਰਨ ਲਈ ਮੀਟਿੰਗ ਕੀਤੀ ਗਈ| ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਜਿਲ੍ਹਾ ਸ.ਭ.ਸ.ਨਗਰ ਵਿਚ ਕੁੱਲ 215 ਕੇਸਾਂ ਵਿਚ ਰਕਮ 68,97,150/^ ਦੀ ਰਿਕਵਰੀ ਬਣਦੀ ਹੈ ਅਤੇ ਹੁਣ ਤੱਕ ਕੁੱਲ 14 ਕੇਸਾਂ ਵਿਚ ਰਕਮ  4,07,650/^ ਦੀ ਰਿਕਵਰੀ ਹੋ ਚੁੱਕੀ ਹੈ|
ਪ੍ਰਧਾਨ ਜੀ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਕੁੱਝ ਕੇਸਾਂ ਵਿਚ ਪੈਨਸ.ਨਰਾਂ ਦੀ ਮੋਤ ਹੋ ਚੁੱਕੀ ਹੈ ਅਤੇ ਕੁੱਝ ਵਿਆਕਤੀ ਵਿਦੇਸ. ਜਾ ਚੁੱਕੇ ਹਨ, ਅਜਿਹੇ ਕੇਸਾਂ ਵਿਚ ਰਿਕਵਰੀ ਦੀ ਰਕਮ ਪ੍ਰਾਪਤ ਕਰਨ ਲਈ ਮੁੱਖ ਦਫਤਰ ਤੋਂ ਨਿਰਦੇਸ. ਮੰਗੇ ਗਏ ਹਨ| ਇਸ ਤੋਂ ਇਲਾਵਾ ਕੁੱਝ ਕੇਸਾਂ ਵਿਚ ਮਹਕਿਮੇ ਵੱਲੋਂ ਭੇਜੇ ਗਏ ਰਿਕਵਰੀ ਨੋਟਿਸ ਸਬੰਧਤਾਂ ਵੱਲੋਂ ਪ੍ਰਾਪਤ ਨਹੀਂ ਕੀਤੇ ਗਏ ਹਨ ਜਾਂ ਆਪਣੇ ਪਾਸੋਂ ਰਿਕਵਰੀ ਨਾ ਕੀਤੇ ਜਾਣ ਲਈ ਬਿਨੈ^ਪੱਤਰ ਦਿੱਤੇ ਗਏ ਹਨ|
ਮਾਣਯੋਗ ਡਿਪਟੀ ਕਮਿਸ.ਨਰ ਵੱਲੋਂ ਆਦੇਸ. ਦਿੱਤੇ ਗਏ ਕਿ ਜਿਨ੍ਹਾਂ ਕੇਸਾਂ ਵਿਚ ਪੈਨਸ.ਨਰਜ. ਵੱਲੋ.ਂ ਨੋਟਿਸ ਨਹੀਂ ਲਏ ਗਏ ਹਨ, ਉਨ੍ਹਾਂ ਦੇ ਘਰਾਂ ਦੇ ਬਾਹਰ ਨੋਟਿਸ ਚਸਪਾ ਕਰ ਦਿੱਤੇ ਜਾਣ ਅਤੇ ਜਿਨ੍ਹਾਂ ਕੇਸਾਂ ਵਿਚ ਰਿਕਵਰੀ ਚਾਰਜ. ਕੀਤੇ ਜਾਣ ਨੂੰ ਸਹੀ ਨਾ ਠਹਿਰਾਉਂਦੇ ਹੋਏ, ਬਿਨੈ^ਪੱਤਰ ਦਿੱਤੇ ਗਏ ਹਨ,  ਉਨਾਂ ਦੀ ਪੜਤਾਲ ਕਰਨ ਲਈ, ਉਪ ਮੰਡਲ ਮੈਜਿਸਟ੍ਰੇਟ, ਤਹਿਸੀਲਦਾਰ ਅਤੇ ਸਬੰਧਤ ਬਲਾਕ ਦੇ ਸੀ.ਡੀ.ਪੀ.ਓ. ਨੂੰ .ਸ.ਾਮਿਲ ਕਰਕੇ, ਕਮੇਟੀ ਦਾ ਗਠ.ਨ ਕੀਤਾ ਜਾਵੇ ਅਤੇ ਇਸ ਕਮੇਟੀ ਵੱਲੋਂ, ਸਬੰਧਤਾਂ ਨੂੰ ਪੈਨਸ.ਨ ਪ੍ਰਵਾਨ ਕਰਨ ਦੀ ਮਿਤੀ ਸਮੇਂ ਲਾਗੂ ਸਰਕਾਰ ਦੀ ਹਦਾਇਤਾਂ ਅਤੇ ਗਾਈਡ ਲਾਈਨਜ. ਨੂੰ ਧਿਆਨ ਵਿਚ ਰੱਖਦੇ ਹੋਏ, ਪੜਤਾਲ ਕੀਤੀ ਜਾਵੇਗੀ ਅਤੇ ਉਸਦੇ ਉਪਰੰਤ ਆਪਣੀ ਰਿਪੋਰਟ ਪੇਸ. ਕੀਤੀ ਜਾਵੇਗੀ|

Spread the love