ਸ੍ਰੀ ਮੁਕਤਸਰ ਸਾਹਿਬ , ਮਲੋਟ 12 ਮਈ , 2021 ਮਲੋਟ ਸਬ ਡਿਵੀਜ਼ਨ ਦੁਆਰਾ ਕੋਰੋਨਾ ਮਰੀਜ਼ਾਂ ਅਤੇ ਵਸਨੀਕਾਂ ਨੂੰ ਸਹਾਇਤਾ ਅਤੇ ਸਹਿਯੋਗ ਦੇਣ ਵਾਸਤੇ 24*7 ਕੋਵਿਡ ਕੰਟਰੋਲ ਰੂਮ ਸਥਾਪਿਤ ਕੀਤਾ ਹੈ ।ਕਿਸੇ ਵੀ ਕਿਸਮ ਦੀ ਸਹਾਇਤਾ ਜਾਂ ਜਾਣਕਾਰੀ ਹਾਸਲ ਕਰਨ ਵਾਸਤੇ ਜਿਵੇਂ ਕਿ ਘਰ ਇਕਾਂਤਵਾਸ , ਕੋਵਿਡ ਨਿਯਮਾਂ ਦੀ ਪਾਲਣਾ ,ਈ ਪਾਸ ਅਤੇ ਐਮਰਜੈਂਸੀ ਸਲਾਹ ਵਾਸਤੇ ਮਲੋਟ ਦੇ ਵਸਨੀਕਾਂ ਨੂੰ ਬੇਨਤੀ ਹੈ ਕਿ ਹੇਠ ਲਿਖੇ ਕੰਟਰੋਲ ਨੰਬਰ ਤੇ ਸੰਪਰਕ ਕਰ ਸਕਦੇ ਹਨ
8360685903,8556948267
ਵਸਨੀਕ ਕਿਸੇ ਵੀ ਕਿਸਮ ਦੀ ਕੋਰੋਨਾ ਸੰਬੰਧਿਤ ਐਮਰਜੈਂਸੀ ਸਹਾਇਤਾ ਪ੍ਰਾਪਤ ਕਰਨ ਲਈ ਜ਼ਿਲ੍ਹਾ ਮੁਕਤਸਰ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ ।ਸੰਪਰਕ ਨੰਬਰ ਇਸ ਤਰ੍ਹਾਂ ਹਨ
01633-262664,
01633-262512
77197-09696
77197-71671
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਵਿੱਚ ਜਾਰੀ