ਰੂਪਨਗਰ, 21 ਜੂਨ 2021
ਨਹਿਰੂ ਸਟੇਡੀਅਮ ਰੂਪਨਗਰ ਵਿਖੇ ਜਿਲ੍ਹਾ ਖੇਡ ਅਫਸਰ ਸ਼੍ਰੀ ਰੁਪੇਸ਼ ਕੁਮਾਰ ਅਤੇ ਖੇਡ ਵਿਭਾਗ ਦੇ ਸਮੂਹ ਕਰਮਚਾਰੀਆਂ ਵੱਲੋੋਂ ਫਲਾਇੰਗ ਸਿੱਖ ਸ. ਮਿਲਖਾ ਸਿੰਘ ਦਾ ਦੇਹਾਂਤ ਹੋਣ ਤੇ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਜਲੀ ਭੇਟ ਕੀਤੀ। ਇਸ ਮੌਕੇ ਇੰਦਰਜੀਤ ਸਿੰਘ, ਅਵਤਾਰ ਸਿੰਘ ਅਕਾਂਊਟੈਂਟ, ਰਵਿੰਦਰ ਕੌੌਰ, ਹਰਵਿੰਦਰ ਕੌਰ, ਸ਼ੀਲ ਭਗਤ, ਹਰਿੰਦਰ ਕੌਰ, ਜਗਜੀਵਨ ਸਿੰਘ, ਸੁਖਦੇਵ ਸਿੰਘ, ਹਰਿੰਦਰ ਸਿੰਘ, ਵੰਦਨਾ ਬਾਹਰੀ , ਲਵਜੀਤ ਸਿੰਘ, ਸਮਰਿਤੀ ਸ਼ਰਮਾ, ਰੇਖਾ ਰਾਣੀ ਆਦਿ ਹਾਜਰ ਸਨ। ਇਹ ਜਾਣਕਾਰੀ ਜਿਲ੍ਹਾ ਖੇਡ ਅਫਸਰ ਸ੍ਰੀ ਰੁਪੇਸ ਕੁਮਾਰ ਵਲੋਂ ਦਿੱਤੀ ਗਈ।