ਚੰਡੀਗੜ੍ਹ 10 ਜੁਲਾਈ 2021 ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਂਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ.ਪਰਮਿੰਦਰ ਸਿੰਘ ਕੋਲਿਆਂਵਾਲੀ ਅਤੇ ਸ.ਭੁਪਿੰਦਰ ਸਿੰਘ ਸ਼ੇਖੂਪੁਰਾ ਨਾਮ ਸ਼ਾਮਲ ਹਨ।
ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਅਜੈਪਾਲ ਸਿੰਘ ਮਿੱਡੂਖੇੜਾ,ਸ.ਹਰਪਿੰਦਰ ਸਿੰਘ ਮਾਨ ਚੱਕ ਸੁਹਲੇਵਾਲਾ,ਸ. ਹਰਜਾਪ ਸਿੰਘ ਸੰਘਾ,ਸ.ਇੰਦਰਜੀਤ ਸਿੰਘ ਰੱਖੜਾ,ਸ.ਕੁਲਵੰਤ ਸਿੰਘ ਜੌਹਲੀਆਂ,ਸ.ਸੁਖਜੀਤ ਸਿੰਘ ਝੋਰਨਾ,ਸ.ਦੀਦਾਰ ਸਿੰਘ ਰੀਤ ਖੇਰੀ,ਸ.ਸਤਿੰਦਰ ਸਿੰਘ ਮਿੱਠੂ ਮਾਜਰਾ,ਸ.ਮਨਪ੍ਰੀਤ ਸਿੰਘ ਮਨੀ ਭੰਗੂ ,ਸ. ਸੁਖਜਿੰਦਰ ਸਿੰਘ ਸੁੱਖੀ ਅਤੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਸ.ਰਾਜਿੰਦਰ ਸਿੰਘ ਚੱਕ ਸਿੰਘਾ ਦੇ ਨਾਮ ਸ਼ਾਮਲ ਹਨ।
ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ. ਗੁਰਪ੍ਰੀਤ ਸਿੰਘ ਮਿੰਟੂ ਸੰਧੂ,ਸ.ਸੁਲਤਾਨ ਸਿੰਘ ਸੰਧੂ,ਸ.ਹਰਿੰਦਰ ਸਿੰਘ ਕਾਕਾ ਸੇਖੋਂ,ਸ.ਬਲਕਰਨ ਸਿੰਘ ਜੰਗ,ਸ.ਅੰਮ੍ਰਿਤਪਾਲ ਸਿੰਘ ਸਾਬਕਾ ਸਰਪੰਚ,ਸ.ਬਲਕਾਰ ਸਿੰਘ ਘੁੰਮਣ,ਸ.ਧਰਮਿੰਦਰ ਸਿੰਘ ਸੋਨੀਸ.ਹਰਪ੍ਰੀਤ ਸਿੰਘ ਲਵਲੀ,ਸ.ਹਰਵਿੰਦਰ ਸਿੰਘ ਸਿੱਧੂ,ਸ.ਸੁਖਵਿੰਦਰ ਸਿੰਘ,ਸ.ਨਰਿੰਦਰ ਸਿੰਘ,ਸ.ਹਰਵਿੰਦਰ ਸਿੰਘ,ਸ.ਨਰਿੰਦਰ ਸਿੰਘ ਰਾਮਪੁਰਾ,ਸ.ਕਰਨਵੀਰ ਸਿੰਘ ਬੀਤਾ,ਸ.ਜਸਪ੍ਰੀਤ ਸਿੰਘ ,ਸ.ਦਲਬੀਰ ਸਿੰਘ,ਸ.ਗੁਰਪ੍ਰੀਤ ਸਿੰਘ ਗਰੇਵਾਲ,ਸ.ਜਸਕਰਨ ਸਿੰਘ ਚੱਠਾ,ਸ.ਯਾਦਵਿੰਦਰ ਸਿੰਘ ਯਾਦੂ ਨਾਭਾ,ਸ.ਸੁਖਬੀਰ ਸਿੰਘ ਕਲਮਾਂ,ਸ.ਸੋਹਣ ਸਿੰਘ ਨੰਗਲ,ਸ.ਹਰਜਿੰਦਰ ਸਿੰਘ ਭਾਉਵਾਲ,ਸ.ਜਗਦੀਪ ਸਿੰਘ ਦੀਪ,ਸ.ਅਮਨਦੀਪ ਸਿੰਘ ਕਕਰਾਲਾ,ਸ.ਹਰਮਨਦੀਪ ਸਿੰਘ ਚੁੰਨੀ,ਸ.ਹਰਮਿੰਦਰ ਸਿੰਘ ਮੰਗਾ,ਸ.ਸੁਰਿੰਦਰ ਸਿੰਘ ਹਸਨਪੁਰ,ਸ਼੍ਰੀ ਸੰਜੀਵ ਕੁਮਾਰ ਅੜੂ,ਸ.ਚਰਨਪ੍ਰੀਤ ਸਿੰਘ ਬਡਾਲੀ,ਸ.ਸੰਦੀਪ ਸਿੰਘ ਚਪਰ ਚਿੜੀ,ਸ.ਜਸਪ੍ਰੀਤ ਸਿੰਘ ਧਾਲੀਵਾਲ,ਸ.ਪਰਮਵੀਰ ਸਿੰਘ ਬੈਂਸ,ਸ.ਗੁਰਪ੍ਰੀਤ ਸਿੰਘ ਸ.ਅੰਮ੍ਰਿਤਬੀਰ ਸਿੰਘ ਬੱਬੀ ਟਿਵਾਣਾ,ਸ.ਸਤਿੰਦਰ ਸਿੰਘ ਸ਼ੱਕੁ,ਸ.ਸੁਖਮਿੰਦਰ ਸਿੰਘ ਬੌਬੀ,ਸ.ਸੁਖਜਿੰਦਰ ਸਿੰਘ ਪੱਪਾ,ਸ.ਜਗਸੀਰ ਸਿੰਘ ਅਤੇ ਸ.ਤਜਿੰਦਰ ਸਿੰਘ ਸੋਨੀ, ਸ਼੍ਰੀ ਸੁੱਖ ਨਾਗਪਾਲ,ਸ.ਲਖਵੀਰ ਸਿੰਘ ਗੋਲੀਆ,ਸ.ਸੁਖਵਿੰਦਰ ਸਿੰਘ ਰੁੜਕੀ ਖਾਸ ਅਤੇ ਸ.ਸਮਸ਼ੇਰ ਸਿੰਘ ਦਦਿਆਲ ਦੇ ਨਾਮ ਸ਼ਾਮਲ ਹਨ।
ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਦੇ ਸ.ਜਸਕਰਨ ਸਿੰਘ ਸੰਧੂ,ਸ਼੍ਰੀ ਅਰਵੀਨ ਕੁਮਾਰ ਭਕਨਾ,ਸ.ਅੰਮ੍ਰਿਤਪਾਲ ਸਿੰਘ ਵੜੈਚ,ਸ.ਗੁਰਦੀਪ ਸਿੰਘ ਰਾਣਾ,ਸ.ਗੁਰਚਰਨ ਸਿੰਘ ਮੰਗਾ,ਸ਼੍ਰੀ ਭੂਸ਼ਣ ਸ਼ਰਮਾ ,ਸ਼੍ਰੀ ਪ੍ਰਦੀਪ ਕੁਮਾਰ,ਸ.ਗੁਰਤੇਜ ਸਿੰਘ ਕੋਲ,ਸ.ਇੰਦਰਪਾਲ ਸਿੰਘ ਲੋਹਗੜ੍ਹ,ਸ.ਸੁਖਬੀਰ ਸਿੰਘ ਤੰਬਰ,ਸ.ਰੇਸ਼ਮ ਸਿੰਘ ਵਿਰਕ,ਡਾ.ਬਲਕਾਰ ਸਿੰਘ ਘੁੰਡਰ,ਸ.ਜਸ਼ਨਦੀਪ ਸਿੰਘ ਸ਼ਾਹਪੁਰ,ਸ.ਵਰਿੰਦਰ ਸਿੰਘ ਨੌਲੱਖਾ,ਸ.ਬਲਰਾਜ ਸਿੰਘ ,ਸ.ਗੁਰਜੀਤ ਪਾਲ ਸਿੰਘ ,ਸ.ਪਰਤਾਪ ਸਿੰਘ ,ਸ.ਗੁਰਮੰਤਰ ਸਿੰਘ ਸੰਧੂ,ਸ਼੍ਰੀ ਅਮਨ ਬਸੀ,ਸ.ਗੁਰਦਾਸ ਸਿੰਘ ਕੋਹਰ ਸਿੰਘ ਵਾਲਾ,ਸ.ਗੁਰਪ੍ਰੀਤ ਸਿੰਘ ਕਾਕਾ ਅਤੇ ਸ਼੍ਰੀ ਵੀਨੁ ਗੋਇਲ ਅਤੇ ਸ.ਸੁਰਿੰਦਰ ਸਿੰਘ ਦੇ ਨਾਮ ਸ਼ਾਮਲ ਹਨ।
ਸ. ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸੰਯੂਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਸ.ਹਰਪਾਲ ਸਿੰਘ ਝੰਢੁਵਾਲਾ,ਸ਼੍ਰੀ ਚੇਤਨ ਚਿਤਰਾ,ਸ.ਮਨਪ੍ਰੀਤ ਸਿੰਘ ਗਿੱਲ,ਸ.ਦਵਿੰਦਰ ਸਿੰਘ,ਸ.ਅਜੈਪਾਲ ਸਿੰਘ ਗਾਲੋਗੀ,ਸ.ਸੁਖਪ੍ਰੀਤ ਸਿੰਘ ਗਿੱਲ,ਚੌਧਰੀ ਭਜਨ ਲਾਲ ਕਾਂਗੜ,ਸ.ਕੁਲਦੀਪ ਸਿੰਘ ਛੀਨਾ ਰੋਹਤਾ,ਸ.ਪਰਮਜੀਤ ਸਿੰਘ ਥੂਹੀ,ਸ਼੍ਰੀ ਰਾਕੇਸ਼ ਕੁਮਾਰ,ਸਾਬਕਾ ਸਰਪੰਚ ਗੁਰਜੰਟ ਸਿੰਘ,ਸ.ਨਵਦੀਪ ਸਿੰਘ,ਸ.ਜਸਪਾਲ ਸਿੰਘ ਅਤੇ ਸ.ਗੁਰਨੀਮਤ ਸਿੰਘ ਸੰਧੂ,ਸ.ਅਮਰੀਕ ਸਿੰਘ,ਸ਼੍ਰੀ ਆਸ਼ੂਤੋਸ਼ ਸਧਲ, ਸ.ਜਤਿੰਦਰਪਾਲ ਸਿੰਘ ਲਾਡਾ ਨਾਕਾਈ ਅਤੇ ਸ.ਕਰਮਬੀਰ ਸਿੰਘ ਗੋਰਾਇਆ ਦੇ ਨਾਮ ਸ਼ਾਮਲ ਹਨ।