ਗੁਰਦਾਸਪੁਰ, 2 ਜੁਲਾਈ 2021 ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਮਿਸਟਰ ਜਸਟਿਸ ਅਜੇ ਤਿਵਾਰੀ , ਮਾਨਯੋਗ ਜੱਜ , ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦੀ ਹਦਾਇਤਾਂ ਮੁਤਾਬਕ ਅਤੇ ਸ੍ਰੀ ਮਤੀ ਰਮੇਸ਼ ਕੁਮਾਰੀ , ਮਾਨਯੋਗ ਜ਼ਿਲ੍ਹਾ ਅਤੇ ਸ਼ੈਸਨ ਜੱਜ –ਕਮ-ਚੇਅਰਪਰਸਨ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੀ ਰਹਿਨੁਮਾਈ ਹੇਠ ਅਤੇ ਸ੍ਰੀ ਮਤੀ ਨਵਦੀਪ ਕੌਰ ਗਿੱਲ, ਸਿਵਲ ਜੱਜ ( ਸੀਨੀਅਰ ਡਵੀਜ਼ਨ )-ਕਮ- ਸੀ.ਜੇ.ਐਮ. ਸਹਿਤ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ਸ਼ੈਸਨਜ਼ ਡਵੀਜ਼ਨ , ਗੁਰਦਾਸਪੁਰ ਵਿੱਚ 10 ਜੁਲਾਈ, 2021 ਨੂੰ ਸ਼ੈਸ਼ਨਜ਼ ਡਵੀਜ਼ਨ , ਗੁਰਦਾਸਪੁਰ ਅਧੀਨ ਸਮੂਹ ਨਿਆਂਇਕ ਅਦਾਲਤਾਂ ਵੱਲੋਂ ਕੇਸ਼ਾਂ ਦੇ ਨਿਪਟਾਰੇ ਲਈ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ।
ਇਸ ਨੈਸ਼ਨਲ ਲੋਕ ਅਦਾਲਤ ਵਿੱਚ Criminal Compoundable Cases. Cases U/s 138 of NIAct , Bank Recovery Cases, MACT Cases. Matrimonial Cases, Labour Disputes, Land Acquisition Cases, Electricity and Water Bills (excluding theft) Cases. Services Matters relating to pay allowance, ਆਦਿ ਕੇਸ ਲਗਾਏ ਗਏ । ਇਸ ਤੋਂ ਇਲਾਵਾ Pre- l itigative Cases ਜਿਵੇਂ ਕਿ Case U/s . 138 of NIAct , Bank Recovery Cases, Labour Dispute, Electricity and Water Bills and others (Criminal Compoundable, Matrimonaial and other Civil Dispute ਲਗਾਏ ਜਾ ਰਹੇ ਹਨ ।