68ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ 07.10.2024 ਤੋਂ 11.10.2024 ਤੱਕ ਸਰਕਾਰੀ ਮਲਟੀਪਰਪਸ ਸਟੇਡੀਅਮ ਸੈਕਟਰ 78 ਵਿਖੇ ਹੋਣਗੀਆਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਅਕਤੂਬਰ 2024

68ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕੱਬਡੀ ਨੈਸ਼ਨਲ ਸਟਾਇਲ ਅੰਡਰ 17 ਲੜਕੇ/ਲੜਕੀਆਂ ਅਤੇ ਬੈਡਮਿੰਟਨ ਅੰਡਰ 17,19 ਲੜਕੇ ਮਿਤੀ 07.10.2024 ਤੋਂ 11.10.2024 ਤੱਕ ਸਰਕਾਰੀ ਮਲਟੀਪਰਪਸ ਸਟੇਡਿਅਮ ਸੈਕਟਰ 78 ਵਿਖੇ ਹੋ ਰਹੀਆਂ ਹਨ।

ਇਹਨਾਂ ਖੇਡਾਂ ਵਿੱਚ 23 ਜ਼ਿਲ੍ਹਿਆ ਦੇ ਅੰਡਰ 17 ਦੇ ਲੜਕੇ/ਲੜਕੀਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਸ ਵਿੱਚ ਲਗਭਗ 500 ਖਿਡਾਰੀ ਭਾਗ ਲੈ ਰਹੇ ਹਨ। ਇਹ ਜਾਣਕਾਰੀ ਖੇਡ ਅਫਸਰ ਵੱਲੋਂ ਦਿੱਤੀ ਗਈ ਹੈ।

Spread the love