ਸੀ.ਐਸ.ਸੀ. ਸੈਂਟਰ ਵਿਖੇ ਮੈਡੀਕਲ ਕੈਂਪ ਲਗਾਇਆ

MEDICAL CAMP
ਸੀ.ਐਸ.ਸੀ. ਸੈਂਟਰ ਵਿਖੇ ਮੈਡੀਕਲ ਕੈਂਪ ਲਗਾਇਆ
ਗੁਰਦਾਸਪੁਰ, 15 ਫਰਵਰੀ  2022

ਸੀਨੀਅਰ ਮੈਡੀਕਲ ਅਫਸਰ ਧਾਰੀਵਾਲ ਡਾਕਟਰ ਮਨਦਿੰਰ  ਸਿੰਘ  ਦੀ ਅਗਵਾਈ ਹੇਠ  ਹੈਲਪ ਏਜ ਇੰਡੀਆ ਅਤੇ ਜੇ ਐਸ ਆਈ ਵਲੋਂ ਸੀ.ਐਸ.ਸੀ ਧਾਰੀਵਾਲ ਵਿਚ  ਕੈਪ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸਿਰਕਤ ਕੀਤੀ। ਕੈਂਪ ਦੀ ਸੁਰੂਆਤ ਐਸ ਐਮ ਓ ਸਾਹਿਬ  ਨੇ ਖੁੱਦ ਟੀਕਾਕਰਣ ਕਰਕੇ ਕੀਤੀ।

ਹੋਰ ਪੜ੍ਹੋ :- ਪੰਜਾਬ ਨੂੰ ਬਦਲਣ ਲਈ ਇਸ ਵਾਰ ਝਾੜੂ ਦਾ ਬਟਨ ਦਬਾਉਣਾ ਹੈ – ਅਰਵਿੰਦ ਕੇਜਰੀਵਾਲ

ਇਸ ਕੈਂਪ ਵਿਚ ਆਏ 60+ ਬੁਜਰਗਾਂ ਨੂੰ ਮਾਸਕ ਵੰਡੇ ਗਏ ਅਤੇ ਮੋਕੇ ਉੱਤੇ ਕਰੋਨਾ ਵੈਕਸੀਨੇਸ਼ਨ ਦਾ ਸਰਟੀਫਿਕੇਟ ਵੰਡੇ ਗਏ। ਕੈਂਪ ਵਿਚ ਆਏ ਲੋਕਾਂ ਦਾ ਜਿਲਾ ਕੋਡੀਨੇਟਰ (ਵਿਲਿਅਮ ਗਿੱਲ) ਨੇ ਧੰਨਵਾਦ ਕੀਤਾ । ਇਸ ਮੋਕੇ ਉਤੇ ਐਮ.ਓ ਡਾ ਸੰਜੀਵ ,ਐਲ.ਐਚ ਵੀ ਹਰਦੀਪ ਕੋਰ . ਏ.ਐਨ.ਐਮ ਮਮਤਾ ਸ਼ਰਮਾ ਸ਼ਰਮਾ ਅਤੇ ਹਰਜਿੰਦਰ ਕੋਰ ,  ਤਸਵੀਰ ਸਿੰਘ MPHW(M) ਅਤੇ ਹਰਦੀਪ ਸਿੰਘ ਇੰਨਸਪੈਕਟਰ MPHW(M) ਸਾਮਿਲ ਸਨ।  

Spread the love