Chandigarh: 29 JAN 2024
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 75ਵੇਂ ਗਣਤੰਤਰ ਦਿਵਸ (#RepublicDay) ਸਮਾਰੋਹ ਦੇ ਦੌਰਾਨ ਮਿਸਰ ਦੀ ਕਰੀਮਨ ਦੁਆਰਾ ਦੇਸ਼ਭਗਤੀ ਗੀਤ “ਦੇਸ਼ ਰੰਗੀਲਾ”(“Desh Rangeela”) ਦੀ ਪ੍ਰਸਤੁਤੀ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਭੀ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ :
“ਮਿਸਰ ਦੀ ਕਰੀਮਨ ਦੀ ਇਹ ਪ੍ਰਸਤੁਤੀ ਸੁਮਧੁਰ ਹੈ! ਮੈਂ ਉਸ ਨੂੰ ਇਸ ਪ੍ਰਯਾਸ ਦੇ ਲਈ ਵਧਾਈਆਂ ਦਿੰਦਾ ਹਾਂ ਅਤੇ ਉਸ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”