![ADC AMARJIT BAINSH ADC AMARJIT BAINSH](https://newsmakhani.com/wp-content/uploads/2022/01/ADC-AMARJIT-BAINSH.jpeg)
ਜਲੰਧਰ, 28 ਜਨਵਰੀ 2022
ਵਧੀਕ ਜ਼ਿਲਾ ਮੈਜਿਸਟਰੇਟ ਜਲੰਧਰ ਸ੍ਰੀ ਅਮਰਜੀਤ ਸਿੰਘ ਬੈਂਸ ਵਲੋਂ ਫੌਜ਼ਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਜਲੰਧਰ ਵਿੱਚ ਪਤੰਗ/ਗੁੱਡੀਆਂ ਉਡਾਉਣ ਲਈ ਸੰਥੈਟਿਕ/ਪਲਾਸਟਿਕ ਦੀ ਬਣੀ ਚਾਇਨਾ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ’ਤੇ ਮੁੰਕਮਲ ਪਾਬੰਦੀ ਲਗਾ ਦਿੱਤੀ ਹੇ। ਇਹ ਹੁਕਮ 18.07.2022 ਤੱਕ ਲਾਗੂ ਰਹੇਗਾ।