ਵਿਧਾਨ ਸਭਾ ਚੋਣਾਂ-2022 ਨਾਲ ਸਬੰਧਤ ਮਹੱਤਵਪੂਰਨ ਸੂਚਨਾ/ਚੋਣ ਸਮੱਗਰੀ/ਸਿਖਲਾਈ ਮਟੀਰੀਅਲ https://gurdaspur.nic.in/training -material/ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

ਗੁਰਦਾਸਪੁਰ, 4 ਫਰਵਰੀ 2022

ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਚੋਣ ਆਬਜ਼ਰਵਰਾਂ ਅਤੇ ਰਿਟਰਨਿੰਗ ਅਫ਼ਸਰਾਂ ਦੀ ਮੀਟਿੰਗ ਵਿਚ ਹੋਏ ਫੈਸਲੇ ਅਨੁਸਾਰ ਵਿਧਾਨ ਸਭਾ ਚੋਣਾਂ-2022 ਨਾਲ ਸਬੰਧਤ ਮਹੱਤਵਪੂਰਨ ਸੂਚਨਾ/ਚੋਣ ਸਮੱਗਰੀ/ਸਿਖਲਾਈ ਮਟੀਰੀਅਲ, ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੀ ਵੈਬਸਾਈਟ  www.gurdaspur.nic.in ’ਤੇ ਉੱਪਲੱਬਧ ਕਰਵਾ ਦਿੱਤਾ ਗਿਆ ਹੈ, ਜਿਸ ਨੂੰ https://gurdaspur.nic.in/training -material/ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ :-ਦੋਆਬਾ ਖੇਤਰ ਵਿੱਚ ਬਸਪਾ ਦੀ ਲਗਾਤਾਰ ਵੱਧਦੀ ਵੋਟ ਫ਼ੀਸਦੀ ਨਾਲ ਹੋਰ ਪਾਰਟੀਆਂ ਚ ਘਬਰਾਹਟ – ਗੜੀ

Spread the love