ਬਲਾਕ ਪੱਧਰੀ ਸਿਹਤ ਮੇਲੇ 18 ਤੋ 22 ਅਪਰੈਲ ਤਕ ਲੱਗਣਗੇ

ਬਲਾਕ ਪੱਧਰੀ ਸਿਹਤ ਮੇਲੇ 18 ਤੋ 22 ਅਪਰੈਲ ਤਕ ਲੱਗਣਗੇ
ਬਲਾਕ ਪੱਧਰੀ ਸਿਹਤ ਮੇਲੇ 18 ਤੋ 22 ਅਪਰੈਲ ਤਕ ਲੱਗਣਗੇ
ਗੁਰਦਾਸਪੁਰ, 14  ਅਪਰੈਲ 2022
ਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਪੱਧਰੀ ਸਿਹਤ ਮੇਲੇ 18 ਅਪਰੈਲ ਤੌ 22 ਅਪਰੈਲ 2022 ਤਕ ਲਗਾਏ ਜਾ ਰਹੇ  ਹਨ।

और पढ़ें :- ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਾਨਵਾਂ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਦੀ ਕੀਤੀ ਸੁਰੂਆਤ

ਜਿਲਾ ਪਰਿਵਾਰ ਭਲਾਈ  ਅਫਸਰ ਡਾ ਭਾਰਤ ਭੂਸ਼ਣ ਨੇ ਅੱਗੇ ਦੱਸਿਆ ਕਿ 18 ਅਪਰੈਲ ਨੂੰ  ਸੀ ਅੈਚ ਸ਼ੀ ਕਲਾਨੋਰ, 19 ਅਪਰੈਲ  ਨੂੰ  ਨੌਸ਼ਹਿਰਾ ਮੱਝਾ ਸਿੰਘ  20 ਅਪਰੈਲ  ਨੂੰ  ਸੀ ਅੈਚ ਸੀ ਭਾਮ , 21 ਅਪਰੈਲ  ਨੂੰ  ਸੀ ਅੈਚ ਸੀ ਫਤਿਹਗੜ੍ਹ  ਚੁੂਤੀਆ ਅਤੇ 22 ਅਪਰੈਲ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ  ਲਗਾਏ ਜਾ ਰਹੇ  ਹਨ।
ਇਨ੍ਹਾਂ ਸਿਹਤ ਕੈਪਾ ਵਿੱਚ ਸ਼ੂਗਰ,ਹਾਈਪਰਟੇੈਨਸਨ ਚੈਕਅਪ , ਅੈਨ ਸੀ ਡੀ ਸਕਰੀਨਿੰਗ, ਅਯੂਸ਼ਮਾਨ ਸਰਬਤ ਸਿਹਤ ਬੀਮਾ  ਕਾਰਡ, ਲੈਬ ਟੈਸਟ ਅਤੇ   ਆਈ ਈ ਸ਼ੀ ਅਤੇ ਬੀ ਬੀ ਸੀ ਗਤੀ ਵਿਧੀਆਂ ਰਾਹੀ ਲੋਕਾ ਨੂੰ ਸਿਹਤ ਸਹੁੂਲਤਾ ਸਬੰਧੀ  ਜਾਗਰੂ ਕ ਕੀਤਾ ਜਾਵੇਗਾ ।
ਇਸ ਮੌਕੇ  ਜਿਲਾ ਅੈਪੀਡੀਮਾਲੌਜਸ਼ਟ ਡਾ ਪਭਜੋਤ ਕਲਸੀ ਨੇ  ਦੱਸਿਆ ਕਿ ਸਮੂਹ ਵਿਭਾਗ  ਵੀ ਸਿਹਤ ਮੇਲਿਆਂ ਵਿੱਚ  ਭਾਗ  ਲੈਣ ਗਏ।
ਸਿਵਲ ਸਰਜਨ ਗੁਰਦਾਸਪੁਰ ਨੇ ਇਲਾਕਾ ਨਿਵਾਸੀਆ ਨੂੰ  ਅਪੀਲ ਕੀਤੀ ਕਿ ਓੁਹ ਸਿਹਤ ਮੇਲਿਆਂ ਵਿੱਚ ਜਾ ਕੇ ਸਿਹਤ ਸਹੂਲਤਾਂ ਦਾ ਲਾਭ ਓੁਠਾਓੁਣ।
Spread the love