ਲੁਧਿਆਣਾ, 28 ਦਸੰਬਰ 2021
ਡਿਪੂ ਮੈਨੇਜਰ ਪਨਬਸ ਲੁਧਿਆਣਾ ਸ਼੍ਰੀ ਰਾਜੀਵ ਦੱਤਾ ਨੇ ਦੱਸਿਆ ਕਿ ਬੱਸ ਸਟੈੱਡ ਲੁਧਿਆਣਾ ਦੀ ਅੱਡਾ ਫੀਸ ਤੇ ਡੀ.ਸੀ ਰੇਟ ਅਨੁਸਾਰ ਕੰਮ ਕਰਨ ਲਈ ਕਰਮਚਾਰੀਆਂ ਦੀ ਜਰੂਰਤ ਹੈ (ਸਿਰਫ ਲੜਕੇ ਵਿੱਦਿਅਕ ਯੋਗਤਾ ਦਸਵੀਂ ਪਾਸ)।
ਹੋਰ ਪੜ੍ਹੋ :-ਵੋਟਰਾਂ ਨੂੰ ਜਾਗਰੂਕ ਕਰਨ ਲਈ ‘ਹਵੇਲੀ’ ਵਿਖੇ ਕੱਢੀ ਗਈ ‘ਜਾਗੋ’
ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਮਿਤੀ 31-12-2021 ਦਿਨ ਸ਼ੁੱਕਰਵਾਰ ਸਵੇਰੇ 10:00 ਵਜੇ ਦਫ਼ਤਰ ਡਿਪੂ ਪਨਬੱਸ ਲੁਧਿਆਣਾ ਵਿਖੇ ਆਪਣੇ ਦਸਤਾਵੇਜ਼ਾਂ ਸਮੇਤ ਸੰਪਰਕ ਕਰ ਸਕਦੇ ਹਨ।