ਗੁਰਦਾਸਪੁਰ 17 ਫਰਵਰੀ 2022
ਅੱਜ ਡਾ; ਵਿਜੇ ਕੁਮਾਰ ਸਿਵਲ ਸਰਜਨ ਵੱਲੋ ਟਰਾਮਾਂ ਵਾਰਡ ਸੀ ਐਸ ਸੀ ਸਿੰਘੋਵਾਲ ਦਾ ਨਿਰੀਖਣ ਕੀਤਾ । ਜਿਥੇ ਉਨ੍ਹਾਂ ਨੇ ਟਰਾਮਾਂ ਵਾਰਡ ਵਿੱਚ ਦਿੱਤੀਆਂ ਜਾਣ ਵਾਲੀਆ ਸੇਵਾਵਾਂ ਦਾ ਨਿਰੀਖਣ ਕੀਤਾ ਗਿਆ ।
ਹੋਰ ਪੜ੍ਹੋ :- 10 ਹਜ਼ਾਰ ਤੋਂ ਵੱਧ ਚੋਣ ਅਮਲੇ ਨੇ ਵੋਟਾਂ ਪਵਾਉਣ ਦੀਆਂ ਤਿਆਰੀਆਂ ਖਿੱਚੀਆਂ
ਉਨ੍ਹਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਸੀ.ਐਸ.ਸੀ ਸਿੰਘੋਵਾਲ ਵੱਲੋ ਦਿੱਤੀਆ ਜਾਣ ਵਾਲੀਆਂ ਸੇਵਾਵਾਂ ਦਾ ਪੂਰਾ ਪੂਰਾ ਲਾਭ ਉਠਾਉਣ , ਕਿਉਕਿ ਇਹ ਸੇਵਾਵਾਂ ਮੁਫਤ ਦਿੱਤੀਆ ਜਾਦੀਆਂ ਹਨ । ਇਸ ਦੋਰਾਂਨ ਉਨ੍ਹਾਂ ਨੇ ਸਟਾਫ ਦੀ ਹਾਜਰੀ ਵੀ ਚੈਕ ਕੀਤੀ ਜਿਥੇ ਪੂਰਾ ਸਟਾਫ ਹਾਜਰ ਪਾਇਆ ਗਿਆ ।