ਸਾਲ 2020-21 ਅਤੇ 2021-22 ਦੀ ਸੈਨਾ ਭਰਤੀ ਲਈ ਆਮ ਦਾਖਲਾ ਪ੍ਰੀਖਿਆ (ਸੀਈਈ): ਰੱਦ

NEWS MAKHANI

ਅੰਮਿ੍ਤਸਰ  18 Oct 2021

ਸਿੱਖ ਰੈਜੀਮੈਂਟਲ ਸੈਂਟਰ, ਰਾਮਗੜ੍ਹ ਕੈਂਟ ਲਈ ਭਰਤੀ ਵਰ੍ਹੇ 01 ਅਪ੍ਰੈਲ 2020 ਤੋਂ 31 ਮਾਰਚ 2021 ਅਤੇ 01                 ਅਪ੍ਰੈਲ 2021 ਤੋਂ 31 ਮਾਰਚ 2022 ਲਈ ਯੂਨਿਟ ਹੈੱਡਕੁਆਰਟਰ ਕੋਟੇ ਦੇ ਅਧੀਨ ਭਰਤੀ ਰੈਲੀ ਦਾ  ਕਾਮਨ ਐਂਟਰੈਂਸ ਟੈਸਟ (ਸੀਈਈ) ਰੱਦ ਕਰ ਦਿੱਤਾ ਗਿਆ  ਹੈ।ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀਈਈ) ਦੀ ਨਵੀਂ ਤਾਰੀਖ ਦੀ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ ।