ਤਰਨ ਤਾਰਨ, 21 ਜਨਵਰੀ 2022
ਮੁੱਖ ਖੇਤੀਬਾੜੀ ਅਫਸਰ ਕਮ ਇੰਚਾਰਜ (ਸ਼ਿਕਾਇਤ ਸੈੱਲ) ਤਰਨ ਤਾਰਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ, ਤਰਨ ਤਾਰਨ ਕੁਲਵੰਤ ਸਿੰਘ ਵੱਲੋ ਵਿਧਾਨ ਸਭਾ ਚੋਣਾ, 2022 ਲਈ ਸ਼ਿਕਾਇਤਾ ਸਬੰਧੀ ਹੇਠ ਲਿਖੇ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ।
ਹੋਰ ਪੜ੍ਹੋ :-ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ, ਸੈਂਪਲਿੰਗ ਤੇ ਸਾਵਧਾਨੀਆਂ ਦਾ ਪਾਲਣ ਬਹੁਤ ਜ਼ਰੂਰੀ : ਸਿਵਲ ਸਰਜਨ
ਜਿਲ੍ਹਾ ਤਰਨ ਤਾਰਨ ਦੇ ਸੂਝਵਾਨ ਵੋਟਰ, ਵਿਧਾਨ ਸਭਾ ਚੋਣਾ, 2022 ਨਾਲ ਸਬੰਧਿਤ ਇਹਨਾ ਨੰਬਰਾ ਤੇ ਆਪਣੀਆ ਸ਼ਿਕਾਇਤਾ ਦਰਜ ਕਰਵਾ ਸਕਦੇ ਹਨ।ਜਿਲ਼੍ਹਾ ਸ਼ਿਕਾਇਤ ਸੈੱਲ 01852-299169 ਅਤੇ 1950 (Tool Free) ਹਲਕਾ ਤਰਨ ਤਾਰਨ 01852-222555,ਹਲਕਾ ਖੇਮਕਰਨ 01852-292554, ਹਲਕਾ ਖਡੂਰ ਸਾਹਿਬ01859-237358,ਹਲਕਾ ਪੱਟੀ 01852-222969