ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਕੀਤੀ ਗਈ ਇਨਾਮਾਂ ਦੀ ਵੰਡ
ਫਾਜ਼ਿਲਕਾ, 9 ਨਵੰਬਰ :-
ਪੰਜਾਬੀ ਮਾਹ ਸਬੰਧੀ ਸਮਾਗਮਾਂ ਦੀ ਲੜੀ ਤਹਿਤ ਜ਼ਿਲ੍ਹਾ ਪੱਧਰੀ ਸੂਖ਼ਮ ਕਲਾ ਅਤੇ ਕੋਰਿਓਗ੍ਰਾਫੀ ਪੇਸ਼ਕਾਰੀ ਦੇ ਮੁਕਾਬਲੇ ਡੀ.ਏ.ਵੀ. ਸਕੂਲ, ਪੈਂਚਾਵਾਲੀ (ਫਾਜ਼ਿਲਕਾ) ਵਿਖੇ ਕਰਵਾਏ ਗਏ।
ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਅੰਦਰੂਨੀ ਤੇ ਮੰਚ ਤੇ ਪੇਸ਼ਕਾਰੀ ਸਬੰਧੀ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਇਹ ਮੁਕਾਬਲੇ ਪੰਜਾਬੀ ਸੱਭਿਆਚਾਰ ਸਬੰਧੀ ਕੋਲਾਜ ਮੇਕਿੰਗ, ਕਲੇਅ ਮਾਡਲਿੰਗ/ਮਿੱਟੀ ਤੋਂ ਵਸਤਾਂ/ਮਾਡਲ ਬਣਾਉਣ, ਪੰਜਾਬੀ ਭਾਸ਼ਾ/ ਸੱਭਿਆਚਾਰ ਸਬੰਧਿਤ ਪੋਸਟਰ ਮੇਕਿੰਗ, ਕਵੀਆਂ ਤੇ ਸਾਹਿਤਕਾਰਾਂ ਦੇ ਚਿੱਤਰ ਬਣਾਉਣਾ, ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਅਤੇ ਕੋਰਿਓਗ੍ਰਾਫੀ ਸਨ। ਇਹਨਾਂ ਮੁਕਾਬਲਿਆਂ ਰਾਹੀ 400 ਦੇ ਕਰੀਬ ਵਿਦਿਆਰਥੀਆਂ ਨੇ ਭਾਗੀਦਾਰੀ ਕੀਤੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਰਿਜਲਟ ਪੋਸਟਰ ਮੇਕਿੰਗ (ਕਾਲਜ ਲੇਵਲ) ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਤਵਪ੍ਰੀਤ ਕੋਰ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ, ਦੂਜਾ ਸਥਾਨ ਸਿਮਰਨ ਡੀ.ਏ.ਵੀ.ਐਜੂਕੇਸ਼ਨ ਕਾਲਜ ਫਾਜ਼ਿਲਕਾ ਅਤੇ ਤੀਜਾ ਸਥਾਨ ਇਸ਼ੂ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਨੇ ਹਾਸਲ ਕੀਤਾ। ਰਿਜਲਟ ਪੋਸਟਰ ਮੇਕਿੰਗ (ਸੈਕੰਡਰੀ ਲੇਵਲ) ਵਿਚ ਪਹਿਲਾ ਸਥਾਨ ਪ੍ਰੇਰਨਾ ਸ.ਕੰ.ਸ.ਸ.ਸ ਅਬੋਹਰ, ਦੂਜਾ ਸਥਾਨ ਹਰਮਨਪ੍ਰੀਤ ਕੋਰ ਸ.ਸ.ਸ.ਸ.ਬਲੇਲ ਕੇ ਹਾਸਲ ਅਤੇ ਤੀਜਾ ਸਥਾਨ ਦਿਨੇਸ਼ ਕੁਮਾਰ ਸ.ਹਾ.ਸ. ਬੰਦੀਵਾਲਾ ਨੇ ਹਾਸਲ ਕੀਤਾ। ਉਤਸ਼ਾਹ ਵਧਾਉ ਇਨਾਮ ਅਰਚਿਤਾ ਡੋਡਾ ਸ.ਕੰ.ਸ.ਸ.ਸ. ਅਬੋਹਰ ਨੂੰ ਦਿੱਤਾ ਗਿਆ। ਰਿਜਲਟ ਪੋਸਟਰ ਮੇਕਿੰਗ (ਮਿਡਲ ਲੇਵਲ) ਵਿਚ ਪਹਿਲਾ ਸਥਾਨ ਰਾਜਦੀਪ ਕੋਰ ਸ.ਸ.ਸ.ਸ, ਆਜਮਵਾਲਾ, ਦੂਜਾ ਸਥਾਨ ਹਰਮਨ ਸ.ਸ.ਸ.ਸ ਸਵਾਹ ਵਾਲਾ ਅਤੇ ਤੀਜਾ ਸਥਾਨ ਮਨਦੀਪ ਕੋਰ ਸ.ਸ.ਸ.ਸ. ਮੁਹੰਮਦ ਪੀਰਾ ਨੇ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਰਿਜਲਟ ਕਲੇਅ ਮਾਡਲਿੰਗ (ਕਾਲਜ ਲੇਵਲ) ਦੇ ਮੁਕਾਬਲਿਆਂ ਵਿਚ ਪਹਿਲਾ ਸਥਾਨ ਰੋਸ਼ਨੀ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ, ਦੂਜਾ ਸਥਾਨ ਸੁਮਨ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ, ਤੀਜਾ ਸਥਾਨ ਜੋਤੀ ਡੀ.ਏ.ਵੀ.ਐਜੂਕੇਸ਼ਨ ਕਾਲਜ, ਫਾਜ਼ਿਲਕਾ, ਉਤਸ਼ਾਹ ਵਧਾਉ ਇਨਾਮ ਮੁਸਕਾਨ ਡੀ.ਏ.ਵੀ.ਐਜੂਕੇਸ਼ਨ ਕਾਲਜ, ਫਾਜ਼ਿਲਕਾ ਅਤੇ ਉਤਸ਼ਾਹ ਵਧਾਉ ਇਨਾਮ ਸੇਜਲਐਨ.ਡੀ.ਸੀ. ਕਾਲਜ ਚੁਆੜਿਆਂਵਾਲੀ ਨੇ ਪ੍ਰਾਪਤ ਕੀਤਾ। ਰਿਜਲਟ ਕਲੇਅ ਮਾਡਲਿੰਗ (ਸੈਕੰਡਰੀ ਲੇਵਲ) ਵਿਚ ਪਹਿਲਾ ਸਥਾਨ ਜਸਬੀਰ ਸ.ਸ.ਸ.ਸ ਦੀਵਾਨ ਖੇੜਾ, ਦੂਜਾ ਸਥਾਨ ਸਾਕਸ਼ੀ ਸ.ਸ.ਸ.ਸ. ਬਲੇਲ ਕੇ ਹਾਸਲ, ਤੀਜਾ ਸਥਾਨ ਸੰਤੋਸ਼ ਸ.ਸ.ਸ.ਸ. ਕਰਨੀ ਖੇੜਾ, ਉਤਸ਼ਾਹ ਵਧਾਉ ਇਨਾਮ ਰੁਹਾਨੀਅਤ ਸ.ਸ.ਸ.ਸ. ਦੀਵਾਨ ਖੇੜਾ ਅਤੇ ਉਤਸ਼ਾਹ ਵਧਾਉ ਇਨਾਮ ਮੋਹਿਤ ਸ.ਸ.ਸ.ਸ.ਡੰਗਰ ਖੇੜਾ ਨੇ ਹਾਸਲ ਕੀਤਾ।
ਰਿਜਲਟ ਕਲੇਅ ਮਾਡਲਿੰਗ (ਮਿਡਲ ਲੇਵਲ) ਵਿਚ ਪਹਿਲਾ ਸਥਾਨ ਸੁਰੇਸ਼ ਸ.ਮਿ.ਸ. ਖਾਣਵਾਂ, ਦੂਜਾ ਸਥਾਨ ਸੀਆ ਸ.ਹਾ.ਸ. ਹਰੀ ਪੁਰਾ, ਤੀਜਾ ਸਥਾਨ ਸੁਖਜਿੰਦਰ ਸ.ਮਿ.ਸ. ਪੰਜ ਕੋਰੀ, ਉਤਸ਼ਾਹ ਵਧਾਉ ਇਨਾਮ ਪਾਰਸ ਸ.ਸ.ਸ.ਸ. ਆਜ਼ਮਵਾਲਾ ਅਤੇ ਉਤਸ਼ਾਹ ਵਧਾਉ ਇਨਾਮ ਗੁਰਨੂਰ ਸ.ਹਾ.ਸ.ਸ ਸਵਾਹ ਵਾਲਾ ਨੇ ਪ੍ਰਾਪਤ ਕੀਤਾ। ਰਿਜਲਟ ਕੋਲਾਜ ਮੇਕਿੰਗ (ਕਾਲਜ ਲੇਵਲ) ਪਹਿਲਾ ਸਥਾਨ ਦਿਵਿਆ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ, ਦੂਜਾ ਸਥਾਨ ਆਂਚਲ ਡੀ.ਏ.ਵੀ. ਐਜੂਕੇਸ਼ਨ ਕਾਲਜ ਫਾਜ਼ਿਲਕਾ ਅਤੇ ਤੀਜਾ ਸਥਾਨ ਅਦਿਤੀ ਡੀ.ਏ.ਵੀ. ਐਜੂਕੇਸ਼ਨ ਕਾਲਜ, ਫਾਜ਼ਿਲਕਾ ਨੇ ਪ੍ਰਾਪਤ ਕੀਤਾ।
ਰਿਜਲਟ ਕੋਲਾਜ ਮੇਕਿੰਗ (ਸੈਕੰਡਰੀ ਲੇਵਲ) ਵਿਚ ਪਹਿਲਾ ਸਥਾਨ ਲਵਿਸ਼ ਸ.ਹਾ.ਸ. ਬੰਦੀਵਾਲਾ, ਦੂਜਾ ਸਥਾਨ ਪੂਜਾ ਰਾਣੀ ਸ.ਸ.ਸ.ਸ. ਕੰਨਿਆ ਅਬੋਹਰ, ਤੀਜਾ ਸਥਾਨ ਖੁਸ਼ੀ ਸ.ਹਾ.ਸ. ਬੰਦੀਵਾਲਾ ਅਤੇ ਉਤਸ਼ਾਹ ਵਧਾਉ ਇਨਾਮ ਅਮ੍ਰਿਤ ਕੋਰ ਸ.ਸ.ਸ.ਸ ਅਬੋਹਰ ਨੇ ਪ੍ਰਾਪਤ ਕੀਤਾ। ਰਿਜਲਟ ਕੋਲਾਜ ਮੇਕਿੰਗ (ਮਿਡਲ ਲੇਵਲ) ਵਿਚ ਪਹਿਲਾ ਸਥਾਨ ਅਮਨਦੀਪ ਕੋਰ ਸ.ਸ.ਸ.ਸ. ਬਲੇਲ ਕੇ ਹਾਸਲ, ਦੂਜਾ ਸਥਾਨ ਅਰਮਾਨ ਭੱਟੀ ਸ.ਮ.ਸ. ਚੱਕ ਪੰਜ ਖੋਈ, ਤੀਜਾ ਸਥਾਨ ਹੀਨਾ ਸ.ਸ.ਸ.ਸ ਖੂਈ ਖੇੜਾ, ਉਤਸ਼ਾਹ ਵਧਾਉ ਇਨਾਮ ਪ੍ਰੀਤੀ ਸ.ਸ.ਸ.ਸ.ਕੰਨਿਆ ਅਬੋਹਰ, ਉਤਸ਼ਾਹ ਵਧਾਉ ਇਨਾਮ ਸ਼੍ਰੇਆ ਸ.ਸ.ਸ.ਸ. ਆਜਮ ਵਾਲਾ ਨੇ ਪ੍ਰਾਪਤ ਕੀਤਾ। ਰਿਜਲਟ ਵਿਰਾਸਤੀ ਵਸਤਾ ਦੀ ਪ੍ਰਦਰਸ਼ਨੀ (ਮਿਡਲ ਲੇਵਲ) ਵਿਚ ਪਹਿਲਾ ਸਥਾਨ ਸੁਗਨਾ ਬਾਈ ਸ.ਹਾ.ਸ. ਅਸਲਾਮ ਵਾਲਾ, ਦੂਜਾ ਸਥਾਨ ਮੁਸਕਾਨ ਅਟਵਾਲ ਸ.ਮ.ਸ.ਚੱਕ ਪੰਜ ਕੋਹੀ, ਤੀਜਾ ਸਥਾਨ ਖੁਸ਼ਬੂ ਅਤੇ ਦੀਪੂ ਸ.ਕੰ.ਸ.ਸ.ਸ. ਅਬੋਹਰ, ਉਤਸ਼ਾਹ ਵਧਾਉ ਇਨਾਮ ਮਨਜੋਤ ਕੋਰ ਸ.ਮ.ਸ.ਚੱਕ ਪੰਜ ਕੋਹੀ ਨੇ ਪ੍ਰਾਪਤ ਕੀਤਾ।
ਰਿਜਲਟ ਵਿਰਾਸਤੀ ਵਸਤਾ ਦੀ ਪ੍ਰਦਰਸ਼ਨੀ (ਹਾਈ) ਵਿਚ ਪਹਿਲਾ ਸਥਾਨ ਸਿਮਰਨਜੀਤ ਕੋਰ ਅਤੇ ਕੋਮਲ ਪ੍ਰੀਤ ਕੋਰ ਸ.ਸ.ਸ.ਸ. ਬਲੇਲ ਕੇ ਹਾਸਲ, ਦੂਜਾ ਸਥਾਨ ਆਂਚਲ ਕੰਬੋਜ ਅਤੇ ਪੂਜਾ ਕੋਰ ਸ.ਕੰ.ਸ.ਸ. ਅਬੋਹਰ, ਤੀਜਾ ਸਥਾਨ ਭਾਵਨਾ ਸ.ਹਾ.ਸ.ਅਸਲਾਮ ਵਾਲਾ, ਉਤਸ਼ਾਹ ਵਧਾਉ ਇਨਾਮ ਮਹਿਕ ਪ੍ਰੀਤ ਕੋਰ ਅਤੇ ਮਹਿਕ ਕੰਬੋਜ ਸ.ਹਾ.ਸ. ਦੀਵਾਨ ਖੇੜਾ ਅਤੇ ਉਤਸ਼ਾਹ ਵਧਾਉ ਇਨਾਮ ਕਰਨਵੀਰ ਸਿੰਘ ਸ.ਹਾ.ਸ. ਬਹਾਦਰ ਖੇੜਾ ਨੇ ਪ੍ਰਾਪਤ ਕੀਤਾ। ਰਿਜਲਟ ਕੋਰਿਉਗ੍ਰਾਫੀ (ਕਾਲਜ ਲੇਵਲ) ਵਿਚ ਪਹਿਲਾ ਸਥਾਨ ਐਮ.ਆਰ.ਸਰਕਾਰੀ ਕਾਲਜ, ਫਾਜ਼ਿਲਕਾ ਅਤੇ ਰਿਜਲਟ ਕੋਰਿਉਗ੍ਰਾਫੀ (ਸਕੂਲ ਲੇਵਲ) ਪਹਿਲਾ ਸਥਾਨ ਸ.ਸ.ਸ.ਸ. ਦੀਵਾਨ ਖੇੜਾ, ਦੂਜਾ ਸਥਾਨ ਸ.ਸ.ਸ.ਸ ਲੜਕੀਆ ਅਬੋਹਰ ਅਤੇ ਤੀਜਾ ਸਥਾਨ ਸ.ਸ.ਸ.ਸ ਕੰਧਵਾਲਾ ਅਮਰਕੋਟ ਨੇ ਪ੍ਰਾਪਤ ਕੀਤਾ।
ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਕਲਾ ਵੰਨਗੀਆਂ ਨੂੰ ਪਰਖਣ ਵਾਲੇ ਜੱਜਾਂ ਦੀ ਭੂਮਿਕਾ ਅੰਜ਼ਮ ਗੁਲਾਟੀ, ਸੁਮਨ ਬੰਧੂ, ਸੰਜੀਵ ਗਿਲਹੋਤਰਾ, ਸੁਨੀਲ ਵਰਮਾ, ਸੁਰਿੰਦਰ ਕੰਬੋਜ, ਮਨਪ੍ਰੀਤ ਸਿੰਘ, ਬਿਸ਼ੰਬਰ ਸਾਮਾ, ਵਿਸ਼ਾਲ ਭਟੇਜਾ, ਪ੍ਰੋ. ਜਤਿੰਦਰ ਕੋਰ, ਕੁਲਜੀਤ ਭੱਟੀ, ਗੁਰਸ਼ਿੰਦਰ ਸਿੰਘ, ਰਾਕੇਸ਼ ਕੰਬੋਜ ਆਦਿ ਨੇ ਨਿਭਾਈ। ਇਸ ਮੌਕੇ ਡੀ.ਏ.ਵੀ. ਸਕੂਲ ਪੈਂਚਾਵਾਲੀ ਪ੍ਰਿੰਸੀਪਲ ਸ਼੍ਰੀ ਸੈਣੀ, ਪਰਮਿੰਦਰ ਸਿੰਘ ਰੰਧਾਵਾ ਖੋਜ ਅਫ਼ਸਰ ਨੇ ਇਨਾਮ ਵੰਡ ਦੀ ਰਸਮ ਅਦਾ ਕੀਤੀ।