ਰੂਪਨਗਰ, 27 ਅਪ੍ਰੈਲ 2022
ਨਗਰ ਕੌਂਸਲ ਰੂਪਨਗਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਸਬੰਧੀ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਅਧਿਕਾਰੀਆਂ/ਕਰਮਚਾਰੀਆਂ ਦੇ ਨਾਮਾਂ ਦੀ ਲਿਸਟ ਜਾਰੀ ਕੀਤੀ ਗਈ ਹੈ।
ਇਸ ਮੌਕੇ ਕਾਰਜਸਾਧਕ ਨਗਰ ਕੌਂਸਲ ਰੂਪਨਗਰ ਅਫਸਰ ਰੂਪਨਗਰ ਸ਼੍ਰੀ ਭਜਨ ਚੰਦ ਨੇ ਅਪੀਲ ਕੀਤੀ ਕਿ ਜੇਕਰ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਦਿੱਕਤ/ਸ਼ਿਕਾਇਤ ਆਉਂਦੀ ਹੈ ਤਾਂ ਉਹ ਸਬੰਧਿਤ ਕਰਮਚਾਰੀ ਨਾਲ ਸਪੰਰਕ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸ਼ਿਕਾਇਤ ਦਾ ਹੱਲ ਨਹੀ ਹੁੰਦਾ ਤਾਂ ਅਗਲੇ ਉੱਚ ਅਧਿਕਾਰੀ ਨਾਲ ਸੰਪਰਕ ਕੀਤਾ ਜਾਵੇ ਜੀ ਅਤੇ ਦਫਤਰੀ ਫੋਨ ਨੰ. 01881-222314 ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾਵੇ ਜਾਂ [email protected]ਤੇ ਈ-ਮੇਲ ਰਾਹੀਂ ਵੀ ਸੂਚਿਤ ਕੀਤਾ ਜਾ ਸਕਦਾ ਹੈ।
ਲੜੀ ਨੰ. ਕੰਮ/ਸਹੂਲਤ ਦਾ ਨਾਮ ਇੰਚਾਰਜ ਕਰਮਚਾਰੀ/ ਅਧਿਕਾਰੀ
(ਸਰਵ ਸ਼੍ਰੀ/ਸ਼੍ਰੀਮਤੀ/ਕੁਮਾਰੀ)
1. ਪੀਣ ਵਾਲੇ ਪਾਣੀ ਦੀਸਪਲਾਈ ਸ਼ਿਆਮ ਸਿੰਘ, ਸੁਪਰਵਾਈਜ਼ਰ, 94178-76050
ਨਰੇਸ਼ ਕੁਮਾਰ, ਜੂਨੀਅਰ ਇੰਜੀਨੀਅਰ, 78888-58456
ਕੁਲਦੀਪ ਅਗਰਵਾਲ, ਸਹਾਇਕ ਮਿਊਂਸਪਲ ਇੰਜੀਨੀਅਰ,
94632-88653
ਸ਼ਹਿਰ ਦੇ ਬਾਹਰਲੇ ਏਰੀਏ ਲਈ ਪੰਜਾਬ ਵ/ਸ ਸੀਵਰੇਜ਼ ਮੰਡਲ ਵੱਲੋਂ ਸਪਲਾਈ ਦਿੱਤੀ ਜਾਂਦੀ ਹੈ। ਜਿਸ ਲਈ ਫੋਨ ਨੰਬਰ:-
1.ਰਮਨ, 98774-67709
2.ਅਰਵਿੰਦ ਮਹਿਤਾ, ਉਪ ਮੰਡਲ ਇੰਜੀਨੀਅਰ,
98888-61602
2. ਸੀਵਰੇਜ਼ (ਓਵਰ ਫਲੋਅ ਅਤੇ ਕਲੀਅਰੈਂਸ) ਜਸਵਿੰਦਰ ਸਿੰਘ, ਸਫਾਈ ਸੁਪਰਵਾਈਜ਼ਰ, 95010-13351
ਸਤਨਾਮ ਸਿੰਘ, ਸੈਨੇਟਰੀ ਇੰਸਪੈਕਟਰ, 97802-00917
3. ਸਫਾਈ (ਸਵੱਛ ਭਾਰਤ ਮਿਸ਼ਨ, ਸੋਲਡ ਵੇਸਟ ਮੈਨੇਜਮੈਂਟ ਅਧੀਨ ਮੁਕੰਮਲ ਕਾਰਵਾਈ) ਪੰਕਜ ਕੁਮਾਰ, ਸੈਨੇਟਰੀ ਇੰਸਪੈਕਟਰ, 73794-00001
ਸਤਨਾਮ ਸਿੰਘ, ਸੈਨੇਟਰੀ ਇੰਸਪੈਕਟਰ, 97802-00917
4. ਸਟਰੀਟ ਲਾਈਟ ਰਾਹੁਲ ਚਤਰਥ, ਕਲਰਕ, 94176-25927
ਨਰੇਸ਼ ਕੁਮਾਰ, ਜੂਨੀਅਰ ਇੰਜੀਨੀਅਰ, 78888-58456
ਕੁਲਦੀਪ ਅਗਰਵਾਲ, ਸਹਾਇਕ ਮਿਊਂਸਪਲ ਇੰਜੀਨੀਅਰ, 94632-88653
5. ਵਾਟਰ ਸਪਲਾਈ/ਸੀਵਰੇਜ਼ (ਬਿਲ ਕਾਊਟਰ/ ਐਨ.ਓ.ਸੀ) ਕੁਲਦੀਪ ਕੌਰ, ਕਲਰਕ, 76964-70605
ਮਨਪ੍ਰੀਤ ਕੌਰ, ਕਲਰਕ (ਆਊਟਸੋਰਸ), 98551-27206
ਭਾਵਨਾ ਸੇਤਿਆ, ਇੰਸਪੈਕਟਰ, 84279-16644
ਲਖਬੀਰ ਸਿੰਘ, ਸੁਪਰਡੰਟ, 99880-93800
6. ਪ੍ਰਾਪਰਟੀ ਟੈਕਸ, ਐਡਵਰਟਾਈਜਮੈਂਟ, ਟਰੇਡ ਲਾਈਸੈਂਸ ਵਗੈਰਾ ਅਮਨਦੀਪ ਕੌਰ, ਕਲਰਕ (ਆਊਟਸੋਰਸ), 99142-25891
ਸੰਜਨਾ, ਕਲਰਕ (ਆਊਟਸੋਰਸ), 70877-63218
ਮਨਪ੍ਰੀਤ ਕੌਰ, ਕੰਪਿਊਟਰ ਆਪਰੇਟਰ (ਆਊਟਸੋਰਸ), 98781-21567
ਭਾਵਨਾ ਸੇਤਿਆ, ਇੰਸਪੈਕਟਰ, 84279-16644
ਲਖਬੀਰ ਸਿੰਘ, ਸੁਪਰਡੰਟ, 99880-93800
7. ਡੇ-ਨੂਲਮ ਸਕੀਮਾਂ (ਪੀ.ਐਮ ਸਵੈ-ਨਿਧੀ, ਸੈਲਫ ਹੈਲਪ ਗਰੁੱਪ ਅਤੇ ਸੈਲਫ ਇੰਪਲਾਈਮੈਂਟ ਪ੍ਰੋਗਰਾਮ ਵਗੈਰਾ)
ਸ਼ਿਲਪਾ, ਕਲਰਕ (ਆਊਟਸੋਰਸ), 76966-03972
8. ਪ੍ਰਧਾਨ ਮੰਤਰੀ ਆਵਾਸ ਯੋਜਨਾ ਗੁਰਸ਼ਰਨ ਸਿੰਘ, ਕੰਪਿਊਟਰ ਆਪਰੇਟਰ(ਆਊਟਸੋਰਸ),
95926-62773
ਅਜੇ ਕੁਮਾਰ, ਜੂਨੀਅਰ ਇੰਜੀਨੀਅਰ, 94641-00087
ਕੁਲਦੀਪ ਅਗਰਵਾਲ, ਸਹਾਇਕ ਮਿਊਂਸਪਲ ਇੰਜੀਨੀਅਰ, 94632-88653
9. ਪਲਾਟ/ਬਿਲਡਿੰਗ ਐਨ.ਓ.ਸੀ. , ਬਿਲਡਿੰਗਾਂ ਦੇ ਨਕਸ਼ੇ ਗੋਰਵ, ਕੰਪਿਊਟਰ ਆਪਰੇਟਰ(ਆਊਟਸੋਰਸ),
99887-90368
ਰਾਹੁਲ ਚਤਰਥ, ਕਲਰਕ, 94176-25927
ਨਰੇਸ਼ ਕੁਮਾਰ, ਜੂਨੀਅਰ ਇੰਜੀਨੀਅਰ, 78888-58456
ਕੁਲਦੀਪ ਅਗਰਵਾਲ, ਸਹਾਇਕ ਮਿਊਂਸਪਲ ਇੰਜੀਨੀਅਰ, 94632-88653
10. ਤਕਨੀਕੀ ਕੰਮ (ਹਰ ਤਰ੍ਹਾਂ ਦੇ ਵਿਕਾਸ ਦੇ ਕੰਮ, ਸਵੱਛ ਭਾਰਤ ਮਿਸ਼ਨ, ਪਾਰਕਾਂ ਦੀ ਵੇਸਟ ਅਤੇ ਸੀ.ਐਂਡ.ਡੀ ਵੇਸਟ ਮੈਨੇਜਮੈਂਟ) ਰਾਹੁਲ ਚਤਰਥ, ਕਲਰਕ, 94176-25927
ਨਰੇਸ਼ ਕੁਮਾਰ, ਜੂਨੀਅਰ ਇੰਜੀਨੀਅਰ, 78888-58456
ਅਜੇ ਕੁਮਾਰ, ਜੂਨੀਅਰ ਇੰਜੀਨੀਅਰ, 94641-00087
ਕੁਲਦੀਪ ਅਗਰਵਾਲ, ਸਹਾਇਕ ਮਿਊਂਸਪਲ ਇੰਜੀਨੀਅਰ, 94632-88653
11. ਲੇਖਾ ਸ਼ਾਖਾ / ਦਫਤਰੀ ਹੌਰ ਕੰਮਾਂ ਸਬੰਧੀ ਲਖਬੀਰ ਸਿੰਘ, ਇੰਸਪੈਕਟਰ, 94638-22958
ਵੀਨਸ ਕੁਮਾਰ, ਲੇਖਾਕਾਰ, 78889-52701
ਲਖਬੀਰ ਸਿੰਘ, ਸੁਪਰਡੰਟ, 99880-93800