ਗੁਰਦਾਸਪੁਰ : 29 ਸਤੰਬਰ 2021
ਮੈਡਮ ਨਵਦੀਪ ਕੌਰ ਗਿੱਲ ਸਿਵਲ ਜੱਜ ਸੀ .ਜੇ. ਐਮ. ਸਹਿਤ ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ , ਡੀ.ਡੀ. ਪੀ. ਓ ਗੁਰਦਾਸਪੁਰ , ਡੀ . ਪੀ. ਅਰ ਓ ਗੁਰਦਾਸਪੁਰ ਪੈਨਲ ਐਡਵੋਕੇਟਸ , ਸੋਸਲ ਵਰਕਰ ਅਤੇ ਪੀ. ਐਲ. ਵੀਜ ਨਾਲ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਮਾਣਯੋਗ ਕਾਰਕਾਰੀ ਚੇਅਰਮੈਨ , ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ , ਚੰਡੀਗੜ੍ਹ ਦੇ ਦਿਸ਼ਾਂ –ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੈਲੀਬਰੇਟਿੰਗ ਦੀ ਪੇਨ ਇੰਡੀਆ ਅਵੈਰਨੈਸ ਐਂਡ ਆਊਟਰੀਚ ਪ੍ਰੋਗਰਾਮ ਆਜਾਦੀ ਦਾ ਅੰਮ੍ਰਿਤ Celebrating the pan India Awareness and outeroach programme Azadi ka Amrit Mahotsav ਮਨਾਉਣ ਸਬੰਧੀ ਇਹ ਕੰਪੇਨ ਮਿਤੀ 2 ਅਕਤੂਬਰ 2021 ਤੋ 14 ਨਵੰਬਰ 2021 ਤਕ ਚਲਾਈ ਜਾਣੀ ਹੈ । ਜਿਲ੍ਹਾ ਗੁਰਦਾਸਪੁਰ ਅਤੇ ਸਬ ਡਵੀਜਨ ਬਟਾਲਾ ਦੇ ਸਾਰਿਆ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲੲ ਪੈਨਲ ਐਡਵੋਕੇਟਸ ਅਤੇ ਪੀ. ਐਲ. ਵੀਜ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ । ਟੀਮਾਂ ਦਾ ਗਠਿਤ ਕੀਤਾ ਗਿਆ ਹੈ । ਇਸ ਤੋ ਇਲਾਵਾ ਰਾਸਟਰੀ ਅਤੇ ਅੰਤਰ ਰਾਸਟਰੀ ਤਿਉਹਾਰ ਮਨਾਉਣ ਲਈ ਵੀ ਟੀਮਾਂ ਦਾ ਗਠਿਤ ਕੀਤਾ ਗਿਆ ਹੈ ।
ਫੋਟੋ ਕੈਪਸ਼ਨ : ਮੈਡਮ ਨਵਦੀਪ ਕੌਰ ਗਿੱਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ।