ਵੱਡੀ ਮਾਤਰਾ ਵਿੱਚ ਠੇਕਾ ਸ਼ਰਾਬ ਦੇਸੀ ਮਾਰਕਾ ਹਰਿਆਣਾ ਬਰਾਮਦ

ਬਰਨਾਲਾ, 24 ਜਨਵਰੀ 2022

ਮਿਤੀ 23-01-2022 ਨੂੰ ਸ਼:ਥ: ਨਾਇਬ ਸਿੰਘ ਸਮੇਤ ਪੁਲਿਸ ਪਾਰਟੀ ਦੇ ਵਿਧਾਨ ਸਭਾ ਇਲੈੱਕਸਨ-2022 ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਦੌਰਾਨ ਨਾਕਾਬੰਦੀ ਤੇ ਗੁਰਮੰਤਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਖਰੜ ਨੂੰ ਕਾਬੂ ਕਰਕੇ ਉਸਦੇ ਕਬਜ਼ਾ ਵਿਚਲੀ ਸਵਿੱਫਟ ਡਿਜਾਇਰ ਕਾਰ ਨੰਬਰੀ ਫਭ-88-4041 ਵਿੱਚੋ 50 ਪੇਟੀਆਂ ਸ਼ਰਾਬ ਠੇਕਾ ਦੇਸੀ (ਹਰਿਆਣਾ) ਬ੍ਰਾਮਦ ਹੋਣ ਤੇੇ ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 06 ਮਿਤੀ 23/01/2022 ਅ/ਧ 61/1/14, 78(2) ਐਕਸਾਇਜ ਐਕਟ ਥਾਣਾ ਬਰਨਾਲਾ ਦਰਜ ਰਜਿਸਟਰ ਕਰਵਾਇਆ ਗਿਆ।ਮੁਕੱਦਮਾ ਦੀ ਤਫਤੀਸ਼ ਡੂੰਘਾਈ ਨਾਲ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ :-ਗਣਤੰਤਰ ਦਿਵਸ ਦੀ ਤਿਆਰੀ ਸਬੰਧੀ ਫੁੱਲ ਡਰੈਸ ਰਿਹਰਸਲ

Spread the love