ਪੁਲੀਸ ਲਾਈਨ ਵਿਖੇ ਅੰਤਰ-ਰਾਸ਼ਟਰੀ ਔਰਤ ਦਿਵਸ ਮਨਾਇਆ

NANAK SINGH
ਪੁਲੀਸ ਲਾਈਨ ਵਿਖੇ ਅੰਤਰ-ਰਾਸ਼ਟਰੀ ਔਰਤ ਦਿਵਸ ਮਨਾਇਆ

ਗੁਰਦਾਸਪੁਰ 9 ਮਾਰਚ  2022

ਡਾ ਨਾਨਕ ਸਿੰਘ  ਆਈ .ਪੀ ਐਸ , ਸੀਨੀਅਰ ਪੁਲੀਸ ਕਪਤਾਨ ਗੁਰਦਾਸਪੁਰ ਨੇ ਦੱਸਿਆ ਹੈ ਕਿ  ਮਾਨਯੋਗ  ਵਧੀਕ ਡਾਇਰੈਕਟਰ ਜਨਰਲ  ਪੁਲੀਸ , ਕਮਿਊਨਿਟੀ  ਅਫੇਅਰਜ ਡਵੀਜਨ  ਕਮ –  ਵੂਮੈਨ ਐਡ ਚਾਈਚਲ  ਅਫੇਅਰ ਪੰਜਾਬ  ਦੇ ਹੁੱਕਮਾਂ  ਅਨਸਾਰ  8 ਮਾਰਚ ਨੂੰ ਅੰਤਰ  ਰਾਸ਼ਟਰੀ  ਔਰਤ  ਦਿਵਸ  ਦੇ ਸਬੰਧ  ਵਿਚ ਔਰਤਾਂ  ਨੂੰ ਸਮਰਪਿਤ  ਇੱਕ  ਸਮਾਗਮ ਪੁਲੀਸ ਲਾਈਨ  ਗੁਰਦਾਸਪੁਰ ਵਿਖੇ ਆਯੋਜਿਤ  ਕਾਤ ਗਿਆ ।  ਜਿਸ  ਵਿਚ  ਡਾਕਟਰ ਹਰਨੀਤ ਕੋਰ  ਭਾਟੀਆ  ਧਰਮ ਪਤਨੀ   ਡਾ ਨਾਨਕ  ਸਿੰਘ  ਸੀਨੀਅਰ  ਪੁਲੀਸ ਕਪਤਾਨ  ਗੁਰਦਾਸਪ  ਮੁੱਖ ਮਹਿਮਾਨ  ਵਜੋ ਸ਼ਾਮਲ ਹੋਏ ।

ਹੋਰ ਪੜ੍ਹੋ :- ਨੋਜਵਾਨਾਂ ਨੂੰ ਉਤਸਾਹਿਤ ਕਰਨ ਲਈ ਕੀਤੀ ਗਈ ਕਿਤਾਬ ਰਿਲੀਜ਼

ਇਸ ਮੌਕੇ ਤੇ ਔਰਤ ਰੋਗਾਂ  ਦੇ ਮਾਹਿਰ ਡਾਕਟਰ  ਅਮੀਸ਼ਾਂ   ਡੋਗਰਾ (  ਕੈਸਰ  ਅਤੇ ਗਾਇਨੀ  ਸਪੈਸ਼ਲ)ਡਾ.  ਪਰੇਰਨਾ  ਮਹਾਜਨ ਬੱਚਿਆ  ਦੇ ਰੋਗਾਂ ਦੇ ਮਾਹਿਰ  ਸਿਵਲ ਹਸਪਤਾਲ  ਗੁਰਦਾਸਪੁਰ  ਅਤੇ  ਡਾ  ਚੇਤਨਾ  ਨੰਦਾ ਐਸ . ਐਮ ਉ, ਡਾ  ਮੋਨਿਕਾ( ਡਾਇਟੀਸ਼ੀਨ  ਅਤੇ ਫਿਯੀੳਥੈਰੇਪਿਸਟ , ਸ੍ਰੀ ਮਤੀ ਨਰਗਿਸ ਪਿਸੀਪਲ , ਸ.  ਸਖਜਿੰਦਰ ਸਿੰਘ ਲੋਕ ਭਲਾਈ  ਅਫਸਰ , ਸਾਂਝ ਕਮੇਟੀ  ਮੈਬਰ , ਸਮੂਹ  ਸਾਂਝ ਕੇਦਰ  ਸਟਾਫ  ਅਤੇ ਵੋਮੈਨ  ਡੈਸਕ  ਸਟਾਕ  ਗੁਰਦਾਸਪੁਰ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ ।

ਇਸ ਮੌਕੇ ਤੇ  ਇਹਨਾ ਵਲੋ ਔਰਤਾਂ  ਉਪਰ  ਵੱਧ ਰਹੇ ਅਪਰਾਧਾਂ  ਦੀ  ਰੋਕਥਾਮ  ਲਈ ਪੁਲੀਸ ਵਲੋ ਕੀਤੇ ਜਾ ਰਹੇ ਕੰਮਾਂ ਬਾਰੇ ਜਾਣੂ ਕਰਵਾਇਆਂ  ਗਿਆ  ਅਏ ਹੋਏ ਡਾਕਟਰ ਸਾਹਿਬਾਨ  ਨੇ ਔਰਤਾਂ  ਅਤੇ ਬੱਚਿਆ  ਵਿਚ ਵੱਧ ਰਹੇ ਕੈਸਰ  ਰੋਗਾਂ  ਅਤੇ ਹੋਰ ਰੋਗਾਂ ਬਾਰੇ ਜਾਣੂ ਕਰਵਾਇਆ । ਇਸ ਤੋ ਇਲਾਵਾਂ  ਇਸਪੈਕਟਰ  ਇੰਦਰਬੀਰ ਕੌਰ  ਇੰਚਾਰਜ  ਜਿਲਾ ਯਾਝ  ਕੇਦਰ  ਗੁਰਦਾਸਪੁਰ  ਨੇ ਹੈਲਪ ਡੈਸਕ 181, 112 ਅਤੇ ਸੈਕਸੂਅਲ ਹਰੈਸਮੈਟ  ਬਾਰੇ ਔਰਤਾਂ  ਦੇ ਹੱਕਾਂ  ਤੋ ਜਾਹਣੂ ਕਰਵਾਇਆ  ਗਿਆ । ਉਹਨਾ ਨੇ  ਕਿਹਾ ਕਿ ਔਰਤਾਂ  ਕਿਸੇ ਵੀ  ਪੱਖੌ  ਮਰਦਾਂ  ਤੋ ਘੱਟ  ਜਾਂ  ਕਮਜੋਰ  ਨਹੀ ਹਨ  ਉਹ  ਹਰੇਕ ਖੇਤਰ ( ਪੜਾਈ , ਘਰੇਲੂ  ਕੰਮ  ਤੇ ਨੋਕਰੀ ਆਦਿ ) ਵਿਚ  ਮਰਦਾਂ  ਤੋ ਅੱਗੇ ਹਨ । ਉਹਨਾ  ਨੇ ਕਿਹਾ ਕਿ  ਰੂੜੀਵਾਦੀ  ਵਿਚਾਰਾਂ  ਤੋ ਉਪੱਰ  ਉਠ ਕੇ ਔਰਤਾਂ  ਨੂੰ ਬਰਾਬਰ ਦਾ ਸਨਮਾਨ ਦੇਣ ਲਈ  ਪ੍ਰੇਰਿਆ ।

Spread the love