ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਜਾਬ ਪਲੇਸਮੈਂਟ ਕਰਵਾਉਣ ਲਈ ਸਾਫਟਸਕਿੱਲ ਅਤੇ ਪਰਸਨੈਲੇਟੀ ਡਿਵਲੈਪਮੈਟ ਕੋਰਸ ਦੀ ਸੁਰੂਆਤ

ਗੁਰਦਾਸਪੁਰ, 1 ਅਗਸਤ :- ਰੋਜਗਾਰ ਉਤੱਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਦੀ ਇੱਕ ਨਿਵੇਕਲੀ ਪਹਿਲ ਮਿਸ਼ਨ ਸੁਨਹਿਰੀ ਸ਼ੁਰੂਆਤ ( ਸਾਫਟ ਸਕਿੱਲ ਟ੍ਰੇਨਿੰਗ ਫਾਰ ਬੀ.ਪੀ.ੳ ਇੰਡਸਟਰੀ),  ਜਿਸਦੇ ਤਹਿਤ ਘੱਟ ਤੋਂ ਘੱਟ 12 ਵੀ ਪਾਸ ਬੱਚਿਆ ਨੂੰ ਬੀ.ਪੀ.ੳ ਸੈਕਟਰ ਵਿੱਚ ਦੀ ਸ਼ੁਰੂਆਤ ਜਾਬ ਪਲੇਸਮੈਂਟ ਕਰਵਾਉਣ ਲਈ ਸਾਫਟ ਸਕਿੱਲ ਅਤੇ ਪਰਸਨੈਲੇਟੀ ਡਿਵਲੈਪਮੈਟ ਕੋਰਸ ਅੱਜ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਕੀਤੀ ਗਈ ।

ਇਸ ਟ੍ਰੇਨਿੰਗ ਪ੍ਰੋਗਰਾਮ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ  ਡਾ:ਨਿਧੀ ਕੁਮੁਦ ਬਾਮਬਾ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ ਨੇ ਦੱਸਿਆ  ਇਹ ਟ੍ਰੇਨਿੰਗ 01 ਅਗਸਤ ਤੋਂ ਲੈ  ਕੇ 10.ਅਗਸਤ 2022 ਤੱਕ ਚੱਲੇਗੀ ।  ਟ੍ਰੇਨਿੰਗ 2 ਬੈਚਾਂ ਵਿੱਚ ਦਿੱਤੀ ਜਾਵੇਗੀ । ਹਰ ਇੱਕ ਬੈਚ 30 ਪ੍ਰਾਰਥੀਆ ਦਾ ਹੋਵੇਗਾ । ਪਹਿਲੇ  ਬੈਚ ਦਾ ਸਮਾਂ ਸਵੇਰੇ 10:00 ਵਜੇ ਤੋਂ ਲੈ ਕੇ ਦੁਪਹਿਰ 01:00 ਵਜੇ ਤੱਕ ਅਤੇ ਦੂਜਾ ਬੈਚ ਦਾ ਸਮਾਂ  ਦੁਪਹਿਰ 2:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਦਾ ਹੈ । ਇਸ ਟ੍ਰੇਨਿੰਗ ਪ੍ਰੋਗਰਾਮ ਰਾਹੀ ਬੱਚਿਆ ਨੂੰ ਹਿੰਦੀ, ਇੰਗਲਿਸ਼ ਅਤੇ ਪੰਜਾਬੀ ਭਾਸ਼ਾ ਰਾਹੀ ਕਮਿਊਨੀਕੇਸ਼ਨ ਸਕਿੱਲ ਅਤੇ ਇੰਟਰਵਿਊ ਸਕਿੱਲ  ਸਿਖਾਏ ਜਾਣਗੇ । ਇਸ ਤੋ ਇਲਾਵਾ ਬੱਚਿਆ ਨੂੰ ਕਲਾਸ ਰੂਮ ਵਿਖੇ ਮੋਕ ਵੀਡਿਊ, ਡੈਮੋ ਅਤੇ ਰੋਲ ਪਲੇ ਰਾਹੀਂ  ਐਕਸਪਰਟ ਟ੍ਰੇਨਰ ਦੁਆਰਾ ਪਰਸਨੈਲੇਟੀ ਡਿਵੈਲਪਮੈਂਟ ਦੀ ਟ੍ਰੇਨਿੰਗ ਵੀ  ਦਿੱਤੀ ਜਾਵੇਗੀ । ਰਾਹੀਂ 10 ਦਿਨਾਂ ਦੀ

 

ਹੋਰ ਪੜ੍ਹੋ :-  ਸਿਆਸਤਦਾਨਾਂ ਵਿੱਚ ਸਾਹਿੱਤ ਪੜ੍ਹਨ ਦੀ ਰੁਚੀ ਘਟਣਾ ਭਵਿੱਖ ਲਈ ਖ਼ਤਰਨਾਕ— ਗੁਰਮੀਤ ਸਿੰਘ ਖੁੱਡੀਆਂ