ਅੰਮ੍ਰਿਤਸਰ, 1 ਨਵੰਬਰ 2021
ਡਿਪਟੀ ਕਮਿਸ਼ਨਰ-ਕਮ- ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਸ੍ਰੀ ਤੇਜਿੰਦਰ ਸਿੰਘ ਰਾਜਾ ਨੂੰ ਬਤੌਰ ਕਾਰਜਕਾਰੀ ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ।
ਹੋਰ ਪੜ੍ਹੋ :-ਫਤਿਹ ਸਿੰਘ ਕਲੋਨੀ ਵਿਖੇ ਬਣਾਈ ਜਾਵੇਗੀ ਸਰਕਾਰੀ ਡਿਸਪੈਂਸਰੀ-ਸੋਨੀ
ਅੱਜ ਸ੍ਰੀ ਤੇਜਿੰਦਰ ਸਿੰਘ ਰਾਜਾ ਨੇ ਕਾਰਜਕਾਰੀ ਸਕੱਤਰ ਰੈਡ ਕਰਾਸ ਦਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਸੇਵਾ ਨਿਭਾਉਣਗੇ। ਇਸ ਮੌਕੇ ਐਸ:ਡੀ:ਐਮ-2 ਸ੍ਰੀ ਰਾਜੇਸ਼ ਸ਼ਰਮਾ, ਸ੍ਰੀ ਰਣਧੀਰ ਠਾਕਰ ਅਤੇ ਸ੍ਰੀ ਸ਼ਿਸ਼ੂਪਾਲ ਵੀ ਹਾਜਰ ਸਨ।