
Delhi 03 MAR 2025
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ ਵਿੱਚ, ਬਾਘਾਂ, ਚੀਤਿਆਂ, ਗੈਂਡਿਆਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ, ਜੋ ਕਿ ਦਰਸਾਉਂਦਾ ਹੈ ਕਿ ਅਸੀਂ ਵਾਈਲਡ ਲਾਈਫ ਨੂੰ ਕਿੰਨੀ ਮਹੱਤਤਾ ਦਿੰਦੇ ਹਾਂ ਅਤੇ ਵਾਈਲਡ ਲਾਈਫ ਦੇ ਲਈ ਸਥਾਈ ਆਵਾਸ ਬਣਾਉਣ ਲਈ ਕੰਮ ਕਰ ਰਹੇ ਹਾਂ।
ਇੱਕ ਐਕਸ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਪਿਛਲੇ ਦਹਾਕੇ ਵਿੱਚ, ਬਾਘਾਂ, ਚੀਤਿਆਂ, ਗੈਂਡਿਆਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ, ਜੋ ਦਰਸਾਉਂਦਾ ਹੈ ਕਿ ਅਸੀਂ ਵਾਈਲਡ ਲਾਈਫ ਨੂੰ ਕਿੰਨੀ ਮਹੱਤਤਾ ਦਿੰਦੇ ਹਾਂ ਅਤੇ ਵਾਈਲਡ ਲਾਈਫ ਦੇ ਲਈ ਸਥਾਈ ਆਵਾਸ ਬਣਾਉਣ ਲਈ ਕੰਮ ਕਰ ਰਹੇ ਹਾਂ। #WorldWildlifeDay”