ਫੋਟੋਸਟੇਟ ਮਸ਼ੀਨ ਦੇ ਕੰਮ ਦੇ ਠੇਕੇ ਲਈ ਕੋਟੇਸ਼ਨਾਂ ਦੀ ਮੰਗ

NEWS MAKHANI

ਬਰਨਾਲ, 6 ਮਈ 2022

ਸਾਲ 2022-23 ਲਈ (10/05/2022 ਤੋਂ 31/03/2023 ਤੱਕ) ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਫੋਟੋ ਸਟੇਟ ਦੇ ਕੰਮ ਦਾ ਠੇਕਾ ਕੁਟੇਸ਼ਨਾਂ ਦੀ ਵਿਧੀ ਰਾਹੀਂ ਸਹਾਇਕ ਕਮਿਸ਼ਨਰ (ਜ) ਬਰਨਾਲਾ ਦੀ ਪ੍ਰਧਾਨਗੀ ਹੇਠ ਉਨਾਂ ਦੇ ਦਫ਼ਤਰ ਦੇ ਕਮਰਾ ਨੰਬਰ 24 ਵਿੱਚ ਦਿੱਤਾ ਜਾਵੇਗਾ। ਇਸ ਸਬੰਧੀ ਸ਼ਰਤਾਂ ਜ਼ਿਲਾ ਪ੍ਰਸ਼ਾਸਨ ਦੀ ਵੈਬਸਾਈਟ

ਹੋਰ ਪੜ੍ਹੋ :-ਡਾ: ਹਿਮਾਂਸੂ ਅਗਰਵਾਲ ਨੇ ਨਗਰ ਨਿਗਮ ਅਬੋਹਰ ਦਾ ਵਾਧੂ ਚਾਰਚ ਸੰਭਾਲਿਆ

www.barnala.gov.in  ’ਤੇ ਅਪਲੋਡ ਕੀਤੀਆਂ ਗਈਆਂ ਹਨ। ਕੁਟੇਸ਼ਨਾਂ ਪ੍ਰਾਪਤ ਕਰਨ ਦਾ ਸਮਾਂ 10/05/2022 ਨੂੰ ਸਵੇਰੇ 11:00 ਵਜੇ ਤੱਕ ਤੇ ਸਥਾਨ ਕਮਰਾ ਨੰ: 78, ਡੀ.ਸੀ. ਦਫਤਰ ਬਰਨਾਲਾ ਹੈ। ਕੁਟੇਸ਼ਨਾਂ 10/05/2022 ਨੂੰ ਬਾਅਦ ਦੁਪਹਿਰ 1:00 ਵਜੇ ਕਮਰਾ ਨੰ: 23, ਡੀ.ਸੀ. ਦਫਤਰ ਬਰਨਾਲਾ ਵਿਖੇ ਖੋਲੀਆਂ ਜਾਣਗੀਆਂ।

Spread the love