चंडीगढ़, 03 JAN 2024
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੈਪਟਨ ਵਿਜੇਕਾਂਤ ਦੇ ਦੇਹਾਂਤ ‘ਤੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਉਨ੍ਹਾਂ ਬਾਰੇ ਕੁਝ ਵਿਚਾਰ ਪ੍ਰਗਟ ਕੀਤੇ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਵਿਜੇਕਾਂਤ ਜੀ ਦੇ ਦੇਹਾਂਤ ਨਾਲ, ਕਈ ਲੋਕਾਂ ਨੇ ਆਪਣਾ ਸਭ ਤੋਂ ਪ੍ਰਸ਼ੰਸਾਯੋਗ ਸਿਤਾਰਾ ਗੁਆ ਦਿੱਤਾ ਅਤੇ ਕਈ ਲੋਕਾਂ ਨੇ ਆਪਣਾ ਪਿਆਰਾ ਨੇਤਾ ਗੁਆ ਦਿੱਤਾ। ਲੇਕਿਨ ਮੈਂ ਇੱਕ ਪਿਆਰਾ ਮਿੱਤਰ ਗੁਆ ਦਿੱਤਾ ਹੈ। ਮੈਂ ਕੈਪਟਨ ਬਾਰੇ ਕੁਝ ਵਿਚਾਰ ਲਿੱਖੇ ਹਨ ਅਤੇ ਇਹ ਦੱਸਿਆ ਹੈ ਕਿ ਉਹ ਵਿਸ਼ੇਸ਼ ਕਿਉਂ ਸਨ।”
https://www.narendramodi.in/a-tribute-to-captain