ਧਾਨ ਮੰਤਰੀ ਨੇ ਬੇਟ ਦਵਾਰਕਾ (Beyt Dwarka) ਵਿਖੇ ਦਵਾਰਕਾਧੀਸ਼ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ ਕੀਤੀ

ਚੰਡੀਗੜ੍ਹ, 25 FEB 2024

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੇਟ ਦਵਾਰਕਾ ਵਿਖੇ ਦਵਾਰਕਾਧੀਸ਼ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (x) ‘ਤੇ ਪੋਸਟ ਕੀਤਾ:

“ਬੇਟ ਦਵਾਰਕਾ ਵਿਖੇ ਦਵਾਰਕਾਧੀਸ਼ ਮੰਦਿਰ ਵਿੱਚ ਪ੍ਰਾਰਥਨਾ ਕੀਤੀ।

“બેટ દ્વારકા ખાતે ભગવાન દ્વારકાધીશના દર્શન કરી સૌના સુખ અને સુખાકારી માટે પ્રાર્થના કરી”