ਚੰਡੀਗੜ੍ਹ, 12 DEC 2023
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਧਾਰਾ 370 ਅਤੇ 35 (ਏ) ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਸਬੰਧ ਵਿੱਚ ਲਿਖਿਆ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਸੁਪਰੀਮ ਕੋਰਟ ਦੁਆਰਾ ਧਾਰਾ 370 ਅਤੇ 35 (ਏ) ‘ਤੇ ਕੱਲ੍ਹ ਦਿੱਤੇ ਫ਼ੈਸਲੇ ਨੇ ਸੰਵਿਧਾਨਿਕ ਅਖੰਡਤਾ ਨੂੰ ਵਧਾਇਆ ਹੈ। ਇਸ ਫ਼ੈਸਲੇ ਨੇ ਭਾਰਤ ਦੇ ਲੋਕਾਂ ਦਰਮਿਆਨ ਇਕਜੁੱਟਤਾ ਦੀ ਭਾਵਨਾ ਨੂੰ ਭੀ ਮਜ਼ਬੂਤ ਕੀਤਾ ਹੈ। ਇਸ ਮੁੱਦੇ ‘ਤੇ ਕੁਝ ਵਿਚਾਰ ਲਿਖੇ।