ਭਾਰਤ ਦੇ ਰਾਸ਼ਟਰਪਤੀ ਕੱਲ੍ਹ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ 2024 ਦਾ ਉਦਘਾਟਨ ਕਰਨਗੇ

_Droupadi Murmu
Smt Droupadi Murmu

Chandigarh: 01 FEB 2024

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ 2024 ਦਾ ਉਦਘਾਟਨ ਕਰਨ ਲਈ ਕੱਲ੍ਹ (2 ਫਰਵਰੀ, 2024) ਸੂਰਜਕੁੰਡ (ਹਰਿਆਣਾ) ਦਾ ਦੌਰਾ ਕਰਨਗੇ।