ਬਨਾਰਸ ਲੋਕੋਮੋਟਿਵ ਵਰਕਸ ਦੇ ਪ੍ਰਿੰਸੀਪਲ ਚੀਫ ਸਕਿਓਰਿਟੀ ਕਮਿਸ਼ਨਰ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਮੈਡਲ ਦੇ ਲਈ ਚੁਣਿਆ ਗਿਆ
ਗਣਤੰਤਰ ਦਿਵਸ, 2024 ਦੇ ਅਵਸਰ ‘ਤੇ ਭਾਰਤ ਦੇ ਰਾਸ਼ਟਰਪਤੀ ਮਹਾਮਹਿਮ, ਭਾਰਤ ਦੇ ਗਣਰਾਜ ਦੇ ਨਿਮਨਲਿਖਿਤ ਰੇਲਵੇ ਸੁਰੱਖਿਆ ਬਲ/ਰੇਲਵੇ ਸੁਰੱਖਿਆ ਵਿਸ਼ੇਸ਼ ਬਲ (RPF/RPSF) ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸ਼ੇਸ਼ ਸੇਵਾ ਦੇ ਲਈ ਰਾਸ਼ਟਰਪਤੀ ਮੈਡਲ ਅਤੇ ਸ਼ਲਾਘਾਯੋਗ ਸੇਵਾ ਦੇ ਲਈ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ:-
ਵਿਸ਼ੇਸ਼ ਸੇਵਾ ਦੇ ਲਈ ਰਾਸ਼ਟਰਪਤੀ ਦਾ ਮੈਡਲ
1 ਸ਼੍ਰੀ ਰਣਵੀਰ ਸਿੰਘ ਚੌਹਾਨ, ਪ੍ਰਿੰਸੀਪਲ ਚੀਫ ਸਕਿਓਰਿਟੀ ਕਮਿਸ਼ਨਰ, ਬਨਾਰਸ ਲੋਕੋਮੋਟਿਵ ਵਰਕਸ।
ਸ਼ਾਨਦਾਰ ਸੇਵਾ ਲਈ ਪੁਲਿਸ ਮੈਡਲ
1. ਸ਼੍ਰੀ ਵਿਵੇਕ ਸਾਗਰ, ਡਿਪਟੀ ਇੰਸਪੈਕਟਰ ਜਨਰਲ, ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ
2. ਸ਼੍ਰੀ ਮਹੇਸ਼ਵਰ ਸਿੰਘ, ਡਿਪਟੀ ਇੰਸਪੈਕਟਰ ਜਨਰਲ/ਪ੍ਰੋਜੈਕਟਸ/ਐਨਆਰ ਰੇਲਵੇ ਬੋਰਡ
3. ਸ਼੍ਰੀ ਰਾਜੀਵ ਕੁਮਾਰ, ਅਸਿਸਟੈਂਟ ਸਕਿਓਰਿਟੀ ਕਮਿਸ਼ਨਰ, ਉੱਤਰ ਰੇਲਵੇ
4. ਸ਼੍ਰੀ ਦਸ਼ਰਥ ਪ੍ਰਸਾਦ, ਇੰਸਪੈਕਟਰ, ਉੱਤਰ ਪੂਰਬੀ ਰੇਲਵੇ
5. ਸ਼੍ਰੀ ਰਮੇਸ਼ ਚੰਦਰ, ਇੰਸਪੈਕਟਰ, 6ਵੀਂ ਬਟਾਲੀਅਨ, ਰੇਲਵੇ ਪ੍ਰੋਟੈਕਸ਼ਨ ਸਪੈਸ਼ਲ ਫੋਰਸ
6. ਸ਼੍ਰੀ ਸੁਸ਼ਾਂਤ ਦੁਬੇ, ਸਬ-ਇੰਸਪੈਕਟਰ, ਈਸਟ ਸੈਂਟਰਲ ਰੇਲਵੇ
7. ਸ਼੍ਰੀ ਬਿਜੇਂਦਰ ਕੁਮਾਰ ਰਾਏ, ਸਬ-ਇੰਸਪੈਕਟਰ, ਜਗਜੀਵਨ ਰਾਮ ਆਰਪੀਐੱਫ ਅਕੈਡਮੀ (JJR RPF Academy)
8. ਸ਼੍ਰੀ ਕੁੰਦਨ ਲਾਲ ਵਰਮਾ, ਸਬ-ਇੰਸਪੈਕਟਰ, ਜਗਜੀਵਨ ਰਾਮ ਆਰਪੀਐੱਫ ਅਕੈਡਮੀ (JJR RPF Academy)
9. ਸ਼੍ਰੀ ਰਾਕੇਸ਼ ਕੁਮਾਰ ਸਿੰਘ, ਅਸਿਸਟੈਂਟ ਸਬ-ਇੰਸਪੈਕਟਰ, ਉੱਤਰ ਪੂਰਬੀ ਰੇਲਵੇ
10. ਸ਼੍ਰੀ ਰਮੇਸ਼ ਚੰਦ ਸਿੰਘ, ਅਸਿਸਟੈਂਟ ਸਬ-ਇੰਸਪੈਕਟਰ, ਉੱਤਰ ਪੂਰਬੀ ਰੇਲਵੇ
11. ਸ਼੍ਰੀ ਕੁਲਦੀਪ, ਅਸਿਸਟੈਂਟ ਸਬ-ਇੰਸਪੈਕਟਰ, ਪੱਛਮੀ ਰੇਲਵੇ
12. ਸ਼੍ਰੀ ਮੁਹੰਮਦ ਸਾਜਿਦ ਸਿੱਦੀਕੀ, ਹੈੱਡ ਕਾਂਸਟੇਬਲ, ਉੱਤਰ ਪੂਰਬੀ ਰੇਲਵੇ
13. ਸ਼੍ਰੀ ਆਲਮਗੀਰ ਹੁਸੈਨ, ਹੈੱਡ ਕਾਂਸਟੇਬਲ, ਪੂਰਬੀ ਰੇਲਵੇ
14. ਸ਼੍ਰੀ ਮਨੋਜ ਲੋਹਾਰਾ, ਹੈੱਡ ਕਾਂਸਟੇਬਲ, ਪੂਰਬੀ ਰੇਲਵੇ
15. ਸ਼੍ਰੀ ਸਤਬੀਰ ਸਿੰਘ, ਕਾਂਸਟੇਬਲ, ਨਾਈ, ਬਾਰ੍ਹਵੀਂ ਬਟਾਲੀਅਨ, ਰੇਲਵੇ ਸੁਰੱਖਿਆ ਵਿਸ਼ੇਸ਼ ਬਲ