ਪ੍ਰਧਾਨ ਮੰਤਰੀ ਨੇ ਗਾਇਕ ਕੈਲਾਸ਼ ਖੇਰ ਦੇ ਨਵੇਂ ਗੀਤ ‘ਕਾਸ਼ੀ ਸਤੁਤੀ’(‘Kashi Stuti’) ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ

चंडीगढ़, 10 DEC 2023 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਾਇਕ ਕੈਲਾਸ਼ ਖੇਰ ਦੇ ਨਵੇਂ ਗੀਤ ‘ਕਾਸ਼ੀ ਸਤੁਤੀ’(‘Kashi Stuti’) ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ।

ਸ਼੍ਰੀ ਮੋਦੀ ਨੇ ਅਮਰ ਤੇ ਅਵਿਨਾਸ਼ੀ ਕਾਸ਼ੀ ਦੀ ਮਹਿਮਾ ਨੂੰ ਨਮਨ ਭੀ ਕੀਤਾ ਅਤੇ ਕਿਹਾ ਕਿ ਭਗਤੀ ਭਾਵ ਨਾਲ ਭਰੀ ਇਸ ਗੀਤ ਦੀ ਪ੍ਰਸਤੁਤੀ ਮਨਮੋਹਕ ਹੈ।

 

ਕੈਲਾਸ਼ ਖੇਰ ਦੇ ਐਕਸ (X) ‘ਤੇ ਕੀਤੇ ਗਏ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

“ਅਜਰ-ਅਮਰ-ਅਵਿਨਾਸ਼ੀ ਕਾਸ਼ੀ ਕੀ ਮਹਿਮਾ ਕੋ ਬਾਰੰਬਾਰ ਪ੍ਰਣਾਮ! ਭਗਤੀ ਭਾਵ ਨਾਲ ਭਰੀ ਤੁਹਾਡੀ ਇਹ ਪ੍ਰਸਤੁਤੀ ਮਨ ਨੂੰ ਮੋਹ ਲੈਣ ਵਾਲੀ ਹੈ।

ਜੈ ਬਾਬਾ ਵਿਸ਼ਵਨਾਥ!”