ਚੰਡੀਗੜ੍ਹ, 02 ਅਕਤੂਬਰ 2024
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀ ਜਯੰਤੀ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਉਨ੍ਹਾਂ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:
“ਸਾਰੇ ਦੇਸ਼ਵਾਸੀਆਂ ਦੇ ਵੱਲੋਂ ਪੂਜਯ ਬਾਪੂ ਨੂੰ ਉਨ੍ਹਾਂ ਦੀ ਜਨਮ-ਜਯੰਤੀ ‘ਤੇ ਸ਼ਤ-ਸ਼ਤ ਨਮਨ। ਸੱਚ, ਸਦਭਾਵ ਅਤੇ ਸਮਾਨਤਾ ‘ਤੇ ਅਧਾਰਿਤ ਉਨ੍ਹਾਂ ਦਾ ਜੀਵਨ ਅਤੇ ਆਦਰਸ਼ ਦੇਸ਼ਵਾਸੀਆਂ ਦੇ ਲਈ ਸਦਾ ਪ੍ਰੇਰਣਾਪੁੰਜ ਬਣਿਆ ਰਹੇਗਾ।”