ਖਰੀਦ ਪ੍ਰਕਿਰਿਆ ਨਿਰਵਿਘਨ ਜਾਰੀ
ਐਸ ਏ ਐਸ ਨਗਰ, 10 ਅਪ੍ਰੈਲ 2022
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਦੇ ਨਾਲ ਨਾਲ ਨਿਰਵਿਘਨ ਖ਼ਰੀਦ ਪ੍ਰਕਿਰਿਆ ਲਗਾਤਾਰ ਜਾਰੀ ਹੈ ਤੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਰੀਬ 12472 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 12359 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ।
ਹੋਰ ਪੜ੍ਹੋ :-3 ਲੱਖ ਰੁਪਏ ਦੇ ਕਰੀਬ ਜੁਰਮਾਨੇ ਨਾਲ 10 ਓਵਰਲੋਡਡ ਵਾਹਨਾਂ ਜਬਤ ਕੀਤੇ ਗਏ
ਇਸ ਦੌਰਾਨ ਪਨਗ੍ਰੇਨ ਨੇ 3956, ਪਨਸਪ ਨੇ 2309, ਵੇਅਰ ਹਾਊਸ ਨੇ 1315, ਮਾਰਕਫੈੱਡ ਨੇ 3750 ਮੀਟ੍ਰਿਕ ਟਨ, ਐਫ. ਸੀ. ਆਈ. ਨੇ 390 ਅਤੇ ਵਪਾਰੀਆਂ ਨੇ 639 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।
ਕੁੱਲ ਲਿਫਟਿੰਗ 7098 ਮੀਟਰਿਕ ਟਨ ਅਤੇ ਕੁੱਲ ਪੇਮੇਂਟ 18.60 ਕਰੋੜ ਹੋਈ ।