ਪੰਜਾਬ ਹੁਨਰ ਵਿਕਾਸ਼ ਮਿਸ਼ਨ ਵੱਲੋ ਬੇਰੋਜਗਾਰ ਨੌਜਵਾਨ ਲੜਕੀਆਂ ਅਤੇ ਅਪਾਹਜ ਉਮੀਦਵਾਰਾਂ ਲਈ ਮੁਫਤ ਕਿੱਤਾ ਮੁੱਖ ਕੋਰਸ ਕਰਵਾਏ ਜਾ ਰਹੇ ਹਨ

RAHUL ADC
ਵੋਟਰ ਸੂਚੀ ਦੀ ਸੁਧਾਈ ਲਈ ਵਿਸ਼ੇਸ਼ ਕੈਂਪ 19 ਤੇ 20 ਨਵੰਬਰ ਨੂੰ - ਵਧੀਕ ਜ਼ਿਲ੍ਹਾ ਚੋਣ ਅਫ਼ਸਰ

ਗੁਰਦਾਸਪੁਰ 6 ਅਪ੍ਰੈਲ 2022

ਪੰਜਾਬ ਵਿੱਚ ਬੇਰੋਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ਼ ਮਿਸ਼ਨ ਵੱਲੋ ਬੇਰੋਜਗਾਰ ਨੌਜਵਾਨ ਲੜਕੀਆਂ ਅਤੇ ਅਪਾਹਜ ਉਮੀਦਵਾਰਾਂ ਲਈ ਮੁਫਤ ਕਿੱਤਾ ਮੁੱਖ ਕੋਰਸ ਕਰਵਾਏ ਜਾ ਰਹੇ ਹਨ ।

ਹੋਰ ਪੜ੍ਹੋ :- ਜ਼ਿਲ੍ਹਾ ਪ੍ਰਸ਼ਾਸਨ ਨੇ 9 ਅਪ੍ਰੈਲ ਨੂੰ ਫਾਜ਼ਿਲਕਾ `ਚ `ਨੋ ਫਲਾਈ ਜ਼ੋਨ` ਐਲਾਨਿਆ

 ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸਨਰ (ਜ) ਰਾਹੁਲ ਵੱਲੋ ਦੱਸਿਆ ਕਿ ਕਿ ਮਾਈਕਰੋਸਾਫਟ ਕੰਪਨੀ ਅਤੇ ਐਸ ਐਸ ਡੀ ਸੀਵੱਲੋ ਪੰਜਾਬ ਭਰ ਵਿੱਚ 10000 ਔਰਤਾਂ ਨੂੰ ਉਨ੍ਹਾਂ ਸਸਕਤੀਕਰਨ ਤੇ ਮਹਿਲਾ ਕਰਮਚਾਰੀਆਂ ਨੂੰ ਵਧਾਉਣ ਲਈ ਸਾਂਝੇਦਾਰੀ ਕੀਤੀ ਗਈ ਹੈ । ਇਹ ਸਾਝੇਦਾਰੀ ਔਰਤਾਂ ਨੂੰ ਡਿਜੀਟਲ ਆਰਵਿਵਸਥਾ ਵਿੱਚ ਪ੍ਰਫੁਲਤ ਹੋਣ ਲਈ ਲੋੜੀਦੇ ਹੁਨਰ ਨਾਲ ਲੈਸ ਕਰਕੇ ਔਰਤ ਵਰਗ ਦੇ ਕਰਮਚਾਰੀਆਂ ਦੀ ਭਾਗੀਦਾਰੀ ਵਧਾਉਣ ਤੇ ਕੇਦਰਤ ਹੈ ।

ਉਨ੍ਹਾਂ ਦੱਸਿਆਂ ਕਿ ਇਸ ਲੜੀ  ਦੇ ਤਹਿਤ ਪੰਜਾਬ ਹੁਨਰ ਵਿਕਾਸ ਦੁਆਰਾ ਔਰਤ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ 70 ਘੰਟੇ ਦਾ ਕੋਰਸ ਕਰਵਾਇਆ ਜਾਵੇਗਾ ਇਹ ਕੋਰਸ ਚਾਰ ਖੇਤਰ ਵਿੱਚ ਫੋਕਸ ਰਹੇਗਾ । ਪਹਿਲਾ ਡਿਜੀਟਲ ਉਤਪਾਦਕਤਾ , ਦੂਸਰਾ ਅੰਗਰੇਜੀ , ਤੀਸਰਾ ਰੁਜਗਾਰ ਅਤੇ ਚੌਥਾ ਉਦਮੱਤਾ । ਇਸ ਕੋਰਸ ਨੂੰ ਕਰਨ ਲਈ ਲੜਕੀਆਂ ਦੀ ਉਮਰ 18 ਤੋ 30 ਸਾਲ ਅਤੇ ਘੱਟ ਤੋ ਘੱਟ ਅੱਠਵੀ ਪਾਸ ਹੋਣੀ ਚਾਹੀਦੀ ਹੈ । ਇਸ ਲਈ ਸਿਖਲਾਈ ਸੈਸ਼ਨ ਮਾਈਕਰੋਸਾਫਟ ਕੰਪਨੀ ਟ੍ਰੈਨਿੰਗ ( ਐਮ ਸੀ ਟੀ ) ਪਲੇਟਫਾਰਮ ਦੁਆਰਾ ਆਨਲਾਈਨ ਪ੍ਰਦਾਨ ਕੀਤੀ ਜਾਵੇਗੀ ਮਾਈਕਰੋਸਾਫਟ ਐਨ ਐਸ ਡੀ ਸੀ ਕੋਰਸ ਪੂਰਾ ਹੋਣ ਤੋ ਬਾਅਦ ਭਾਗੀਦਾਰਾ ਨੂੰ ਇੱਕ ਸੰਯੁਕਤ ਈ-ਸਰਟੀਫਿਕੇਸ ਪ੍ਰਦਾਨ ਕਰਨਗੇ । ਉਨ੍ਹਾਂ ਦੱਸਿਆਂ ਕਿ ਇਸ ਕੋਰਸ ਵਿੱਚ ਰਜਿਸਟਰ ਹੋਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨਗੁਰਦਾਸਪੁਰ ਦੇ ਫੇਸਬੁੱਕ ਪੇਜ ਪੀ ਐਸ ਡੀ  ਐਸ ਗੁਰਦਾਸਪੁਰ ਜਾਂ ਦਿੱਤੇ ਹੋਏ ਲਿੰਕ ਦੁਆਰਾ ਕੀਤੀ ਜਾਂ ਦਿੱਤੇ ਹੋਏ ਲਿੰਕ ਦੁਆਰਾ ਕੀਤਾ ਜਾ ਸਕਦਾ ਹੈ। ਐਚ ਐਚ ਪੀ hHPs//rebrand/PSBY2 ਤੋ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਜਿਲ੍ਹਾ ਰੁਜਗਾਰ ਤੇ ਕਾਰੋਬਾਰ ਦਫਤਰ ਦੇ ਕਮਰਾਂ ਨੰਬਰ217 ਤੋ ਚਾਂਦ ਸਿੰਘ 95016-00194 ਅਤੇ ਸਵਰਾਜ ਸਿੰਘ 9888394669ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Spread the love