ਡਿਪਟੀ  ਕਮਿਸ਼ਨਰ  ਵਲੋ ਡੇਗੂ  ਦੀ ਰੋਕਥਾਮ  ਤੇ ਕੀਤੇ  ਗਏ ਪ੍ਰਬੰਧਾਂ ਦਾ ਜਾਇੰਜਾ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਰ ਰਿਹਾ ਹੈ ਜਾਗਰੂਕ
ਸਮੂਹ ਈ ਉਜ਼ ਨੂੰ, ਜਿਥੋ ਡੇਗੂ ਵਾਲੇ ਮੱਛਰਾਂ  ਦੀ ਬਰਡਿੰਗ ਮਿਲਦੀ  ਹੈ , ਉਥੇ ਵੱਧ ਤੋ ਵੱਧ ਚਲਾਨ  ਕੱਟਣ ਦੀ  ਹਦਾਇਤ ਜਾਰੀ ।

ਗੁਰਦਾਸਪੁਰ, 11 ਅਕਤੂਬਰ 2021

ਡੇਗੂ  ਦੀ ਰੋਕਥਾਮ  ਅਤੇ ਜਿਲਾ  ਗੁਰਦਾਸਪੁਰ  ਵਿਚ ਡੇਂਗ ਸਬੰਧੀ  ਪ੍ਰਬੰਧਾਂ ਦਾ ਜਾਇੰਜਾਂ  ਲੈਣ ਲਈ  ਡਿਪਟੀ  ਕਮਿਸ਼ਨਰ  ਗੁਰਦਾਸਪੁਰ  ਮੁਹੰਮਦ  ਇਸ਼ਫਾਕ  ਵਲੋ ਜਿਲੇ ਦੇ ਸਮੂਹ  ਐਸ  . ਡੀ . ਐਮ  ਮਿਉਸਿਪਲ  ਕਾਰਪੋਰੇਸ਼ਨ  ਸਮੂਹੰ  ਕਮੇਟੀ ਦੇ ਈ ਉ  ਅਤੇ ਸਿਹਤ  ਵਿਭਾਗ  ਦੇ ਸਿਵਲ ਸਰਜਨ  ਜਿਲਾ  ਐਪੀਡਿਮੋਲੋਜਿਸਟ , ਸਮੂਹ  ਐਸ ਐਮ ਉ ਦੇ ਨਾਲ ਜੂਮ  ਐਪ ਰਾਹੀ  ਮੀਟਿੰਗ ਕੀਤੀ  ਗਈ ।  ਜਿਸ ਵਿਚ ਉਨਾ ਨੇ ਹਦਾਇਤ  ਕੀਤੀ  ਕਿ  ਸਿਹਤ  ਵਿਭਾਗ  ਡੇਗੂ  ਦੇ ਪ੍ਰਭਾਵੀ ਮਰੀਜਾਂ  ਲਈ ਇੰਤਜਾਮ ਪੂਰੇ ਰੱਖੇ ਜਾਣ , ਪੇਡੂ  ਇਲਾਕਿਆਂ   ਚ  ਮਲਟੀਪਰਪਜ ਹੈਲਥ ਵਰਕਰ ( ਮੇਲ) ਵਿਲੋ  ਘਰ  ਘਰ ਜਾ ਕੇ  ਫੀਵਰ  ਸਰਵੇ ਕੀਤਾ ਜਾਵੇ ਅਤੇ  ਜਿਥੇ  ਕਿਤੇ ਵੀ  ਡੇਂਗੂ  ਦਾ ਸ਼ੱਕੀ  ਮਰੀਜ ਮਿਲਦਾ ਹੈ  ਉਸ ਦਾ ਟੈਸਟ  ਸਿਵਲ ਹਸਪਤਾਲ   ਗੁਰਦਾਸਪੁਰ ਅਤੇ  ਬਟਾਲਾ  ਵਿਖੇ ਕਰਵਾਇਆ ਜਾਵੇ । ਲੋਕਾਂ ਵਿਚ  ਵੱਧ  ਤੋ ਵੱਧ ਬਿਮਾਰੀ ਦੇ ਲੱਛਣ ਅਤੇ ਹਰ ਸੁਕਰਵਾਰ  ਡਰਾਈ  ਡੇਅ ਮਨਾਉਣ ਲਈ  ਕਿਹਾ ਜਾਵੇ  ਆਪਣੇ  ਘਰਾਂ ਦੇ  ਆਲੇ ਦੁਆਲੇ ਪਾਣੀ ਨਾ  ਖੜਾ ਹੋਣ ਦਿੱਤਾ ਜਾਵੇ । ਡੇਂਗੂ  ਦਾ ਮੱਛਰ  ਸਾਫ  ਖੜੇ  ਪਾਣੀ  ਤੇ ਸੋਮਿਆਂ  ਵਿਚ ਪੈਦਾ ਹੁੰਦਾ ਹੈ । ਜਿਵੇ ਕਿ  ਕਲੂਰ  ਗਮਲਿਆ ,  ਫਰਿਜਾਂ ਦੀਆਂ ਟਰੇਆ , ਟੁੱਟੇ ਬਰਤਨਾ , ਡਰੱਮਾਂ  ਅਤੇ  ਟਾਇਰਾਂ  ਵਿਚ ਪੈਦਾ ਹੁੰਦਾ ਹੈ ।

ਹੋਰ ਪੜ੍ਹੋ :-ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ 85 ਹਜ਼ਾਰ 836 ਮੀਟ੍ਰਿਕ ਟਨ ਹੋਈ  – ਸੰਦੀਪ ਹੰਸ

ਉਨਾ ਨੇ  ਸਮੂਹ ਈ ੳ ਨੂੰ ਹਦਾਇਤ ਕੀਤੀ  ਕਿ  ਜਿਥੇ  ਕਦੇ ਵੀ  ਡੇਂਗੂ ਵਾਲੇ ਮੱਛਰ  ਦੀ ਬਰਿਡਿੰਗ  ਮਿਲਦੀ ਹੈ ਉਥੇ ਐਮ ਸੀ. ਐਕਟ ਅਧੀਨ ਚਲਾਨ ਕੀਤਾ ਜਾਵੇ । ਇਸ ਦੇ ਨਾਲ ਹੀ ਉਨਾ ਨੇ ਵਧੀਕ  ਡਿਪਟੀ  ਕਮਿਸ਼ਨਰ (ਡੀ) ਨੂੰ  ਹਦਾਇਤ  ਕੀਤੀ  ਕਿ  ਪੇਡੂ ਇਲਾਕਿਆ  ਬੀ. ਡੀ .  ਪੀ ਉ ਅਤੇ  ਪੰਚਾਇਤਾਂ ਦੇ ਸਹਿਯੋਗ ਨਾਲ  ਡੇਂਗੂ  ਦੀ ਰੋਕਥਾਮ  ਸਬੰਧੀ  ਕਾਰਵਾਈ  ਕਰਵਾਈ ਜਾਵੇ ।ਸ਼ਹਿਰਾਂ ਵਿਚ  ਮਿਉਸਿਪਲ ਕਮੇਟੀਆਂ ,  ਘਰ – ਘਰ  ਇਸਪੈਕਸਨ ਟੀਮਾਂ ਬਣਾਉਣ ਅਤੇ ਵਾਰਡਾਂ ਵਿਚ  ਸ਼ਾਮ ਦੇ ਸਮੈ  ਫੋਗਗਿ  ਕਰਵਾਉਣ  ਅਤੇ  ਉਨਾ ਨੇ ਹਦਾਇਤ  ਕੀਤੀ  ਕਿ ਸਾਰੇ ਸਰਕਾਰੀ  ਦਫਤਰਾਂ  ਅਤੇ ਸਾਰੇ ਵਿਭਾਗਾਂ   ਡੇਂਗੂ ਦੇ  ਟਰਾਸਮਿਸ਼ਨ  ਸੀਜਨ ਨੂੰ ਮੁੱਖ ਰੱਖਦੇ ਹੋਏ  ਹਰ ਸ਼ੁਕਰਵਾਰ  ਡਰਾਈ ਡੇਅ  ਮਨਾਇਆ ਜਾਵੇ ।

ਇਸ ਦੇ ਨਾਲ ਹੀ  ਡਾਇਰੈਕਟਰ  ਹੈਲਥ ਸਰਵਿਸ ਤੋ ਆਏ ਹੋਏ ਡਿਪਟੀ  ਡਾਇਰੈਕਟਰ  ਡਾਂ   ਨੀਸਾ ਸਾਹੀ ਵਲੋ ਵੀ ਡੇਂਗੂ  ਪ੍ਰਭਾਵੀ  ਇਲਾਕੇ  ਗੁਰਦਾਸਪੁਰ  ਵਿਚ ਦੋਰਾ ਕੀਤਾ  ਗਿਆ ਅਤੇ  ਪੀ . ਐਚ. ਸੀ  ਰਣਜੀਤ ਬਾਗ  ਵਿਚ ਗੰਬੁਜੀਆ ਫਿਸ਼  ਦਾ ਮੁਆਇਨਾ  ਕੀਤਾ  ਗਿਆ ,ਸਿਵਲ  ਹਸਪਤਾਲ ਬੱਬੀ   ਵਿਚ  ਡੇਂਗੂ ਵਾਰਡ  ਅਤੇ  ਹੋਰ ਪ੍ਰਬੰਧਾਂ ਦਾ ਜਾਇੰਜਾਂ ਲਿਆ  ਗਿਆ ।ਇਸ ਸਬੰਧੀ  ਡਿਪਟੀ  ਕਮਿਸ਼ਨਰ  ਗੁਰਦਾਸਪੁਰ  ਵਲੋ ਸਮੇ – ਸਿਰ  ਡੇਗੂ ਅਤੇ ਕੋਵਿੰਡ ਕੰਟਰੋਲ ਸਬੰਧੀ ਮੀਟਿੰਗ  ਕਰਵਾਈ ਜਾਦੀ ਹੈ ।  ਇਸ ਮੌਕੇ ਤੇ ਈ ਉ  ਆਸ਼ੋਕ  ਕੁਮਾਰ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ  ਵਿਚ 46 ਚਲਾਨ ਕੱਟੇ ਗਏ ਹਨ ਅਤੇ ਅਭਿਆਨ ਲਗਾਤਾਰ ਜਾਰੀ ਰਹੇਗਾ ।

Spread the love