ਬਰਨਾਲਾ, 29 ਅਪ੍ਰੈਲ 2022
ਕੋਵਿਡ 19 ਤੋਂ ਬਚਾਅ ਲਈ ਮੁਹਿੰਮ ਤਹਿਤ ਕੇਂਦਰੀ ਵਿਦਿਆਲਿਆ ਹਵਾਈ ਸਟੇਸ਼ਨ ਬਰਨਾਲਾ ਵਿਖੇ ਟੀਕਾਕਰਨ ਕੈਂਪ ਲਾਇਆ ਗਿਆ। ਇਸ ਮੌਕੇ ਪਿ੍ਰੰਸੀਪਲ ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ 12 ਤੋਂ 14 ਸਾਲ ਦੇ ਉਮਰ ਵਰਗ ਦੇ ਵਿਦਿਆਰਥੀਆਂ ਦੇ ਵੈਕਸੀਨ ਲਾਈ ਗਈ। ਉਨਾਂ ਦੱਸਿਆ ਕਿ ਮਾਪਿਆਂ ਦੀ ਸਹਿਮਤੀ ਨਾਲ ਇਸ ਕੈਂਪ ਵਿਚ 153 ਵਿਦਿਆਰਥੀਆਂ ਦੇ ਵੈਕਸੀਨ ਲਾਈ ਗਈ।
ਹੋਰ ਪੜ੍ਹੋ :-ਪੰਜਾਬ ਹੋਮ ਗਾਰਡਜ਼ ਵਲੋਂ ਮ੍ਰਿਤਕਾਂ ਗਾਰਡਾਂ ਦੇ ਵਾਰਸਾ ਨੂੰ ਬੀਮੇ ਦੇ ਚੈਕ ਤਕਸੀਮ ਕੀਤੇ