4 ਦਸੰਬਰ ਨੂੰ ਜਿਲਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ.ਨਗਰ ਵਿਖੇ ਲੱਗਣਵਾਲਾ ਸਵੈ-ਇਛੱਕ ਖੂਨਦਾਨ ਕੈਪ ਹੋਇਆ ਮੁਲਤਵੀ 

ISHA KALIYA
 ਜ਼ਿਲ੍ਹਾ ਚੋਣ ਅਫ਼ਸਰ ਦੀ ਹਾਜ਼ਰੀ 'ਚ ਕਾਉਂਟਿੰਗ ਸਟਾਫ਼ ਦੀ ਪਹਿਲੀ ਰੈਂਡਮਾਈਜ਼ੇਸ਼ਨ

Sorry, this news is not available in your requested language. Please see here.

ਐਸ.ਏ.ਐਸ ਨਗਰ, 3 ਦਸੰਬਰ 2021

ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਆਈ.ਏ.ਐਸ. ਜੀ ਦੀ ਸਚੁੱਜੀ ਅਗਵਾਈ ਹੇਠ ਰੈਡ ਕਰਾਸ ਸ਼ਾਖਾ ਵਲੋਂ ਯੁਨਾਈਟਡ ਸਿੱਖ ਸੰਸਥਾ ਅਤੇ ਹੋਰ ਐਨ.ਜੀ.ਓਜ਼ ਦੇੇ ਸਹਿਯੋਗ ਨਾਲ ਮਿਤੀ 04.12.2021 ਨੂੰ ਜਿਲਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ.ਨਗਰ ਵਿਖੇ ਸਵੈ-ਇਛੱਕ ਖੂਨਦਾਨ ਕੈਪ ਅਯੋਜਿਤ ਕੀਤਾ ਜਾਣਾ ਸੀ, ਪ੍ਰੰਤ ਕੁਝ ਅਚਨਚੇਤ ਕਾਰਨਾਂ ਕਰਕੇ ਇਹ ਕੈਂਪ ਹਲੇ ਮੁਲਤਵੀ ਕੀਤੀ ਜਾ ਰਿਹਾ ਹੈ।

ਹੋਰ ਪੜ੍ਹੋ :-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ 6 ਦਸੰਬਰ ਨੂੰ ਸਵੈ-ਰੋਜ਼ਗਾਰ ਮੇਲਾ ਲੱਗੇਗਾ
ਇਸ ਵਿੱਚ ਮੁੱਖ ਤੌਰ ਤੇ ਅਫਗਾਨ ਵਿਦਿਆਰਥੀਆਂ ਵਲੋਂ ਜ਼ੋ ਕਿ ਚੰਡੀਗੜ੍ਹ ਅਤੇ ਮੁਹਾਲੀ ਵਿਖੇ ਕਾਲਜਾਂ ਵਿੱਚ ਪੜ ਰਹੇ ਹਨ, ਵਲੋਂ ਖੂਨਦਾਨ ਕੀਤਾ ਜਾਣਾ ਹੈ।ਅਫਗਾਨੀਸਤਾਨ ਦੇ ਵਿਦਿਆਰਥੀਆਂ ਵਲੋਂ ਖੂਨਦਾਨ ਕਰਨਾ ਅਤਿ ਸਲਾਗਾਯੋਗ ਕਦਮ ਹੈ, ਜ਼ੋ ਕਿ ਆਪਸੀ ਭਾਈ ਚਾਰੇ ਨੂੰ ਵਡਾਵਾ ਦਿੰਦਾ ਹੈ ਅਤੇ ਮਨੁੱਖਤਾ ਦੀ ਬਹੁਤ ਵਧੀਆ ਮਿਸ਼ਾਲ ਹੈ। ਇਸ ਕੈਪ ਦੇ ਆਯੋਜਨ ਸਬੰਧੀ ਅੱਗੇ ਦੱਸੀ ਜਾਵੇਗੀ।
Spread the love