ਆਜਾਦੀ ਦਾ ਅਮ੍ਰਿੰਤ ਮਹੋਤਵ ਤਹਿਤ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਮਨਾਇਆ

ਆਜਾਦੀ ਦਾ ਅਮ੍ਰਿੰਤ ਮਹੋਤਵ ਤਹਿਤ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਮਨਾਇਆ
ਆਜਾਦੀ ਦਾ ਅਮ੍ਰਿੰਤ ਮਹੋਤਵ ਤਹਿਤ ਰਾਸ਼ਟਰੀ ਵੈਕਸੀਨੇਸ਼ਨ ਦਿਵਸ ਮਨਾਇਆ

Sorry, this news is not available in your requested language. Please see here.

ਗੁਰਦਾਸਪੁਰ 17 ਮਾਰਚ 2022

ਸਿਵਲ ਸਰਜਨ ਡਾ . ਵਿਜੈ  ਕੁਮਾਰ  ਅਤੇ ਸੀਨੀਅਰ  ਮੈਡੀਕਲ  ਅਫਸਰ  ਡਾ .  ਚੇਤਨਾ  ਸਿਵਲ ਹਸਪਤਾਲ  ਦੀ ਅਗਵਾਈ  ਹੇਠ ਆਜਾਦੀ  ਦਾ ਅਮ੍ਰਿੰਤ ਮਹੋਤਸਵ ਤਹਿਤ  ਰਾਸ਼ਟਰੀ  ਵੈਕਸੀਨੇਸ਼ਨ  ਦਿਵਸ ਪੀ . ਪੀ  ਯੂਨਿਟ ਗੁਰਦਾਸਪੁਰ ਵਿਖੇ ਮਨਾਇਆ    ਗਿਆ ।

ਹੋਰ ਪੜ੍ਹੋ :-ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਆਨਲਾਈਨ ਕਿਸਾਨ ਮੇਲਾ 21 ਮਾਰਚ ਨੂੰ

ਜਿਲਾ ਟੀਕਾਕਰਨ  ਅਫਸਰ  ਡਾ . ਅਰਵਿੰਦ ਕੁਮਾਰ ਨੇ ਦੱਸਿਆ ਕਿ ਵੈਕਸੀਨੇਸ਼ਨ  ਵਰਕ  ਫਾਰ ਆਲ ਥੀਮ ਤਹਿਤ ਇਹ ਦਿਵਸ ਸਾਰੀਆ  ਸਿਹਤ ਸੰਸਥਾਵਾਂ ਤੇ ਮਨਾਇਆ ਜਾ ਰਿਹਾ ਹੈ , ਜਿਸ ਵਿਚ ਲੋਕਾਂ ਨੂੰ  ਵੈਕਸੀਨੇਸ਼ਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ।

ਬੱਚਿਆਂ ਦੇ ਮਾਹਿਰ ਅਜੇਸਵਰ ਮਹੰਤ  ਨੇ ਦੱਸਿਆ ਕਿ  ਵੈਕਸੀਨੇਸ਼ਨ ਕਰਕੇ ਬੱਚਿਆਂ ਨੂੰ ਹੋਣ ਵਾਲੀਆਂ ਬੀਮਾਰੀਆਂ  ਤੋਂ ਬਚਾਇਆ ਜਾ ਰਿਹਾ ਹੈ। ਰਾਸ਼ਟਰੀ ਵੈਕਸੀਨੇਸ਼ਨ ਤਹਿਤ ਵਧੀਆ ਕੰਮ  ਕਰਨ  ਵਾਲੀਆ  ਰਮਨਜੀਤ ਕੋਰ  ਏ . ਐਨ . ਐਮ , ਕਮਲੇਸ਼ ਅਤੇ ਮੋਨਿਕਾ ਆਸਾ ਵਰਕਰਾਂ  ਨੂੰ  ਪ੍ਰਸ਼ਸਾ ਪੱਤਰ ਦੇ ਕੇ  ਸਨਮਾਨਿਤ  ਕੀਤਾ ਗਿਆ । 12 ਤੋ 14 ਸਾਲ ਦੇ ਬੱਚਿਆਂ ਲਈ ਅੱਜ ਤੋ ਕੋਵਿਡ-19 ਵੈਕਸੀਨੇਸ਼ਨ  ਦੀ ਸੁਰੂਅਤ  ਕੀਤੀ ਗਈ  ਹੈ ।  ਇਸ ਮੌਕੇ ਸਹਾਇਕ  ਸਿਵਲ ਸਰਜਨ  ਡਾਕਟਰ  ਭੂਸ਼ਨ  , ਜਿਲਾ  ਸਿਹਤ  ਅਫਸਰ  ਡਾ ਰਵਿੰਦਰ ਕੁਮਾਰ , ਮੈਡੀਕਲ ਅਫਸਰ , ਡਾ ਸ਼ਰਨਜੀਤ ਮਾਸ  ਮੀਡੀਆ  ਅਫਸਰ  ਗੁਰਿਦਰ ਕੋਰ, ਕਮਲਜੀਤ ਸੁਪਰਵਾਈਜਰ  ਆਦਿ ਹਾਜ਼ਰ ਸਨ ।

Spread the love