ਜਿਲ੍ਹਾ ਬਾਗਬਾਨੀ ਮਿਸਨ ਕਮੇਟੀ ਵੱਲੋਂ ਕੀਤੀ ਗਈ ਮੀਟਿੰਗ

ਜਿਲ੍ਹਾ ਬਾਗਬਾਨੀ ਮਿਸਨ ਕਮੇਟੀ ਵੱਲੋਂ ਕੀਤੀ ਗਈ ਮੀਟਿੰਗ
ਜਿਲ੍ਹਾ ਬਾਗਬਾਨੀ ਮਿਸਨ ਕਮੇਟੀ ਵੱਲੋਂ ਕੀਤੀ ਗਈ ਮੀਟਿੰਗ

Sorry, this news is not available in your requested language. Please see here.

ਅੰਮ੍ਰਿਤਸਰ 23 ਮਾਰਚ 2022

ਚੇਅਰਮੈਨ ਜਿਲ੍ਹਾ ਬਾਗਬਾਨੀ ਮਿਸਨ ਕਮੇਟੀ ਕਮ ਵਧੀਕ ਡਿਪਟੀ ਕਮਿਸਨਰ ( ਵਿਕਾਸ ) ਅੰਮ੍ਰਿਤਸਰ ਸ੍ਰੀ ਰਣਬੀਰ ਸਿੰਘ ਮੂਧਲ ਦੀ ਪ੍ਰਧਾਨਗੀ ਹੇਠ ਮੀਟਿੰਗ ਜਿਲ੍ਹਾ ਪ੍ਰੀਸਦ ਦੇ ਮੀਟਿੰਗ ਹਾਲ ਵਿਚ ਕਰਵਾਈ ਗਈ । ਜਿਸ ਵਿਚ ਮੁੱਖ ਖੇਤੀਬਾੜੀ ਅਫਸਰ ਮੰਡਲ ਭੂਮੀ ਰੱਖਿਆ ਅਫਸਰ ਅਤੇ ਮਾਰਕਫੈਡਮੰਡੀ ਬੋਰਡਨਬਾਰਡਕੇ.ਵੀ.ਕੇ. ਦੇ ਨੁਮਾਇਦਿਆ ਅਤੇ ਅਗਾਹਵਧੂ ਬਾਗਬਾਨੀ ਮੇਜਰ ਮਨਮੋਹਨ ਸਿੰਘ ਨੇ ਸਮੂਲੀਅਤ ਕੀਤੀ। ਇਸ ਵਿਚ ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਜੀ ਵੱਲੋਂ ਮੀਟਿੰਗ ਦੀ ਸੁਰੂਆਤ ਕਰਦੇ ਹੋਏ ਸਾਲ 2021-22 ਦੀ ਐਮ.ਆਈ.ਡੀ.ਐਚ ਅਧੀਨ ਦੀ ਹੁਣ ਤੱਕ ਕੀਤੀ ਗਈ ਪ੍ਰਗਤੀ ਬਾਰੇ ਦੱਸਿਆ।

ਹੋਰ ਪੜ੍ਹੋ :-ਪਿੰਡਾਂ ਵਿਚ ਪੀਣ ਲਈ ਸਾਫ ਪਾਣੀ ਤੇ ਗੰਦੇ ਪਾਣੀ ਦੀ ਨਿਕਾਸੀ ਦਾ ਹੋਵੇਗਾ ਪੱਕਾ ਪ੍ਰਬੰਧ-ਧਾਲੀਵਾਲ

ਉਹਨਾਂ ਦੱਸਿਆ ਕਿ ਨਵਾਂ ਬਾਗ ਲਗਾਉਣ ਤੇ 19000/- ਰੁਪਏ ਪ੍ਰਤੀ ਹੈਕ  ਵਰਮੀਕੰਪੋਸਟ ਯੂਨਿਟ ਤੇ 50,000/-ਰੁਪਏਵਰਮੀਬੈਂਡ ਤੇ 8000/-ਰੁਪਏਮਸੀਨੀਕਰਨ ਤੇ 40% , ਸਹਿਦ ਦੀਆਂ ਮੱਖੀਆਂ ਦੇ ਬਕਸਿਆ ਸਮੇਤ ਕਲੋਨੀ ਤੇ 40% , ਆਦਿ ਸਕੀਮਾਂ ਤੇ ਉਪਦਾਨ ਦਿੱਤਾ ਜਾ ਰਿਹਾ ਹੈ। ਇਸ ਉਪਰੰਤ ਚੇਅਰਮੈਨ ਨੇ ਐਨ.ਆਰ .ਆਈ. ਅਤੇ ਸਟੇਟ ਤੋਂ ਬਾਹਰ ਰਹਿ ਰਹੇ ਜਿਮੀਦਾਰਾਂ ਨੂੰ ਵੀ ਵਿੱਤੀ ਸਹਾਇਤਾ ਦੇਣ ਲਈ ਸਾਮਿਲ ਕਰਨ ਦੀ ਹਦਾਇਤ ਕੀਤੀ ਗਈ । ਉਹਨਾਂ ਕਿਹਾ ਕਿ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਮੀਟਿੰਗ ਹਰ ਤਿਮਾਹੀ ਬਾਅਦ ਕੀਤੀ ਜਾਵੇ । ਉਹਨਾਂ ਅਗਲੀ ਮੀਟਿੰਗ ਕਿਸੇ ਬਾਗਬਾਨ ਦੇ ਖੇਤ ਵਿਚ ਰੱਖਣ ਦੀ ਹਦਾਇਤ ਕੀਤੀ ਅਤੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਅਧੀਨ ਚੱਲ ਰਹੇ ਨਰੇਗਾ ਸਮੇਤ ਹੋਰ ਵੱਖ- ਵੱਖ ਪ੍ਰੋਜੈਕਟ ਤਹਿਤ ਆਉਂਦੇ ਵਰਮੀ ਕੰਪੋਸਟ ਯੂਨਿਟ ਆਦਿ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇ ਕੇ ਲਗਾਏ ਜਾਣ। ਇਸ ਮੀਟਿੰਗ ਵਿਚ ਮੇਜਰ ਮਨਮੋਹਨ ਸਿੰਘ ਨੇ ਕਿਹਾ ਜਿਵੇਂ ਪੰਜਾਬ ਐਗਰੋ ਵਲੋਂ ਕਿਨੂੰ ਦੇ ਮੰਡੀਕਰਨ ਤੇ ਸਬਸਿਡੀ ਦਿੱਤੀ ਜਾਂਦੀ ਹੈ ਉਸੇ ਹੀ ਤਰਜ ਤੇ ਨਾਸਪਾਤੀ ਦੇ ਫਲ ਦੇ ਮੰਡੀਕਰਨ ਤੇ ਵੀ ਉਪਦਾਨ ਦਿੱਤਾ ਜਾਵੇ । ਇਸ ਉਪਰੰਤ ਬਾਗਬਾਨੀ ਵਿਭਾਗ ਵਲੋਂ ਐਮ.ਆਈ.ਡੀ.ਐਚ ਅਧੀਨ ਸਾਲ 2022-23 ਦੇ ਤਿਆਰ ਕੀਤੇ ਐਕਸਨ ਪਲਾਨ ਤੇ ਵਿਚਾਰ ਚਰਚਾ ਕੀਤੀ ਗਈ ਜਿਸ ਨੂੰ ਹਾਊਸ ਦੇ ਸਾਰੇ ਮੈਂਬਰਾਂ ਵੱਲੋਂ ਪ੍ਰਵਾਨਗੀ ਦੇ ਕੇ ਪਾਸ ਕਰ ਦਿੱਤਾ ਗਿਆ ।    

ਪ੍ਰੈਸ ਨੋਟ ਬਾਗਬਾਨੀ ਵਿਭਾਗ ਵੱਲੋਂ ਚੇਅਰਮੈਨ ਜ਼ਿਲ੍ਹਾ ਬਾਗਬਾਨੀ ਮਿਸ਼ਨ ਕਮੇਟੀ ਕਮ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ ) ਅੰਮ੍ਰਿਤਸਰ ਸ਼੍ਰੀ ਰਣਬੀਰ ਸਿੰਘ ਮੂਧਲ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਜਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਚ ਕਰਵਾਈ ਗਈ । ਜਿਸ ਵਿਚ ਮੁੱਖ ਖੇਤੀਬਾੜੀ ਅਫਸਰ ਮੰਡਲ ਭੂਮੀ ਰੱਖਿਆ ਅਫਸਰ ਅਤੇ ਮਾਰਕਫੈਡ ਮੰਡੀ ਬੋਰਡ ਨਬਾਰਡ ਕੇ.ਵੀ.ਕੇ. ਦੇ ਨੁਮਾਇਦਿਆ ਅਤੇ ਅਗਾਹਵਧੂ ਬਾਗਬਾਨ ਮੇਜਰ ਮਨਮੋਹਨ ਸਿੰਘ ਨੇ ਸ਼ਮੂਲੀਅਤ ਕੀਤੀ । ਇਸ ਵਿਚ ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਜੀ ਵੱਲੋਂ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਸਾਲ 2021-22 ਦੀ ਐਮ.ਆਈ.ਡੀ.ਐਚ ਅਧੀਨ ਦੀ ਹੁਣ ਤੱਕ ਕੀਤੀ ਗਈ ਪ੍ਰਗਤੀ ਬਾਰੇ ਦੱਸਿਆ।ਉਹਨਾਂ ਦੱਸਿਆ ਕਿ ਨਵਾਂ ਬਾਗ ਲਗਾਉਣ ਤੇ 19000 / – ਰੁ : ਪ੍ਰਤੀ ਹੈਕ : ਵਰਮੀਕੰਪੋਸਟ ਯੂਨਿਟ ਤੇ 50,000 = ਰੁ :ਵਰਮੀਬੈਂਡ ਤੇ 8000 / = ਰੁ :ਮਸ਼ੀਨੀਕਰਨ ਤੇ 40 % , ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆ ਸਮੇਤ ਕਲੋਨੀ ਤੇ 40 % , ਆਦਿ ਸਕੀਮਾਂ ਤੇ ਉਪਦਾਨ ਦਿੱਤਾ ਜਾ ਰਿਹਾ ਹੈ।ਇਸ ਉਪਰੰਤ ਚੇਅਰਮੈਨ ਜੀ ਨੇ ਐਨ.ਆਰ .ਆਈ. ਅਤੇ ਸਟੇਟ ਤੋਂ ਬਾਹਰ ਰਹਿ ਰਹੇ ਜਿਮੀਦਾਰਾਂ ਨੂੰ ਵੀ ਵਿੱਤੀ ਸਹਾਇਤਾ ਦੇਣ ਲਈ ਸ਼ਾਮਿਲ ਕਰਨ ਦੀ ਹਦਾਇਤ ਕੀਤੀ ਗਈ ।ਉਹਨਾਂ ਕਿਹਾ ਕਿ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਮੀਟਿੰਗ ਹਰ ਤਿਮਾਹੀ ਬਾਅਦ ਕੀਤੀ ਜਾਵੇ । ਉਹਨਾਂ ਅਗਲੀ ਮੀਟਿੰਗ ਕਿਸੇ ਬਾਗਬਾਨ ਦੇ ਖੇਤ ਵਿਚ ਰੱਖਣ ਦੀ ਹਦਾਇਤ ਕੀਤੀ ਅਤੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਅਧੀਨ ਚੱਲ ਰਹੇ ਨਰੇਗਾ ਸਮੇਤ ਹੋਰ ਵੱਖ – ਵੱਖ ਪ੍ਰੋਜੈਕਟ ਤਹਿਤ ਆਉਂਦੇ ਵਰਮੀ ਕੰਪੋਸਟ ਯੂਨਿਟ ਆਦਿ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇ ਕੇ ਲਗਾਏ ਜਾਣ ।ਇਸ ਮੀਟਿੰਗ ਵਿਚ ਮੇਜਰ ਮਨਮੋਹਨ ਸਿੰਘ ਨੇ ਕਿਹਾ ਜਿਵੇਂ ਪੰਜਾਬ ਐਗਰੋ ਵਲੋਂ ਕਿਨੂੰ ਦੇ ਮੰਡੀਕਰਨ ਤੇ ਸਬਸਿਡੀ ਦਿੱਤੀ ਜਾਂਦੀ ਹੈ ਉਸੇ ਹੀ ਤਰਜ ਤੇ ਨਾਸ਼ਪਾਤੀ ਦੇ ਫਲ ਦੇ ਮੰਡੀਕਰਨ ਤੇ ਵੀ ਉਪਦਾਨ ਦਿੱਤਾ ਜਾਵੇ । ਇਸ ਉਪਰੰਤ ਬਾਗਬਾਨੀ ਵਿਭਾਗ ਵਲੋਂ ਐਮ.ਆਈ.ਡੀ.ਐਚ ਅਧੀਨ ਸਾਲ 2022-23 ਦੇ ਤਿਆਰ ਕੀਤੇ ਐਕਸ਼ਨ ਪਲਾਨ ਤੇ ਵਿਚਾਰ ਚਰਚਾ ਕੀਤੀ ਗਈ ਜਿਸ ਨੂੰ ਹਾਊਸ ਦੇ ਸਾਰੇ ਮੈਂਬਰਾਂ ਵੱਲੋਂ ਪ੍ਰਵਾਨਗੀ ਦੇ ਕੇ ਪਾਸ ਕਰ ਦਿੱਤਾ ਗਿਆ ।