ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ  ਦੀ ਪਹਿਲਕਦਮੀ ਨਾਲ ਨਿਊ ਅੰਮਿ੍ਤਸਰ ਦੀਆਂ ਟਰੈਫਿਕ ਲਾਇਟਾਂ ਹੋਈਆਂ ਸ਼ੁਰੂ

ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ  ਦੀ ਪਹਿਲਕਦਮੀ ਨਾਲ ਨਿਊ ਅੰਮਿ੍ਤਸਰ ਦੀਆਂ ਟਰੈਫਿਕ ਲਾਇਟਾਂ ਹੋਈਆਂ ਸ਼ੁਰੂ
ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ  ਦੀ ਪਹਿਲਕਦਮੀ ਨਾਲ ਨਿਊ ਅੰਮਿ੍ਤਸਰ ਦੀਆਂ ਟਰੈਫਿਕ ਲਾਇਟਾਂ ਹੋਈਆਂ ਸ਼ੁਰੂ

Sorry, this news is not available in your requested language. Please see here.

ਅੰਮਿ੍ਤਸਰ4 ਅਪ੍ਰੈਲ 2022

ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓਜਿੰਨਾ ਨੇ ਆਪ ਨਿੱਜੀ ਦਖਲ ਦੇ ਕੇ ਬੀਤੇ ਦਿਨੀਂ ਜੰਡਿਆਲਾ ਗੁਰੂ ਦੇ ਬੱਸ ਅੱਡੇ ਉਤੇ ਬੱਸਾਂ ਦੇ ਰੁਕਣ ਦਾ ਪ੍ਬੰਧ ਕਰਵਾਇਆ ਸੀਨੇ ਹੁਣ ਨਿਊ ਅੰਮਿ੍ਤਸਰ ਦੀਆਂ ਟਰੈਫਿਕ ਲਾਇਟਾਂਜੋ ਕਿ ਬੀਤੇ ਕਈ ਸਾਲਾਂ ਤੋਂ ਬੰਦ ਪਈਆਂ ਸਨਦਾ ਕੰਮ ਵੀ ਸੁਰੂ ਕਰਵਾ ਦਿੱਤਾ ਹੈ। ਦੱਸਣਯੋਗ ਹੈ ਕਿ ਉਕਤ ਲਾਇਟਾਂ ਨਾ ਚਲਣ ਕਾਰਨ ਅਕਸਰ ਇੱਥੇ ਵੱਡੇ ਵੱਡੇ ਜਾਮ ਲੱਗ ਜਾਂਦੇ ਸਨ ਅਤੇ ਮੰਤਰੀ ਬਣਨ ਮਗਰੋਂ ਆਪਣੀ ਪਹਿਲੀ ਦੌਰਾਨ ਹੀ ਉਨ੍ਹਾਂ ਇਸ ਬਾਬਤ ਟਰੈਫਿਕ ਪੁਲਿਸ ਅਤੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਹਦਾਇਤ ਕਰਕੇ ਇਹ ਮਸਲਾ ਪਹਿਲ ਦੇ ਅਧਾਰ ਉੱਤੇ ਹੱਲ ਕਰਨ ਲਈ ਕਿਹਾ। ਸਿੱਟੇ ਵਜੋਂ ਉਕਤ ਟਰੈਫਿਕ ਲਾਇਟਾਂ ਦਾ ਕੰਮ ਸ਼ੁਰੂ ਹੋ ਗਿਆ ਹੈਜਿਸ ਨਾਲ ਰਾਹਗੀਰਾਂ ਦਾ ਸਮਾਂਜੋ ਕਿ ਜਾਮ ਕਾਰਨ ਬਰਬਾਦ ਹੁੰਦਾ ਸੀਬਚ ਗਿਆ ਹੈ।

ਹੋਰ ਪੜ੍ਹੋ :-ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ 05 ਅਪ੍ਰੈਲ ਨੂੰ ਹੋਵੇਗੀ

ਨਿਊ ਅੰਮਿ੍ਤਸਰ ਦੀਆਂ ਟਰੈਫਿਕ ਲਾਇਟਾਂ ਦੀ ਮੁਰੰਮਤ ਕਰਦੇ ਕਰਮਚਾਰੀ।

Spread the love