ਗੁਰਦਾਸਪੁਰ, 24 ਸਤੰਬਰ 2021
ਸ੍ਰੀਮਤੀ ਰਾਮੇਸ਼ ਕੁਮਾਰੀ, ਜ਼ਿਲਾ ਅਤੇ ਸ਼ੈਸਨ ਜੱਜ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਕਿ 27 ਸਤੰਬਰ ਦਿਨ ਸੋਮਵਾਰ ਨੂੰ ਐਡਹਾਕ ਪੱਧਰ ’ਤੇ ਰੱਖਣ ਲਈ ਸਟੈਨੋਗਰਾਫਰਜ਼ ਗਰੇਡ ਤੀਜਾ ਦਾ ਟੈਸਟ ਲਿਆ ਜਾਣਾ ਸੀ ਪਰ 27 ਸਤੰਬਰ 2021 ਨੂੰ ਕਿਸਾਨ ਯੂਨੀਅਨਾਂ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਕਾਰਨ ਇਹ ਟੈਸਟ ਹੁਣ 29 ਸਤੰਬਰ 2021 ਨੂੰ ਹੋਵੇਗਾ।