ਜਿਲ੍ਹਾ ਚੋਣ ਅਫਸਰ ਤਰਨ ਤਾਰਨ ਵੱਲੋ ਵਿਧਾਨ ਸਭਾ ਚੋਣਾ, 2022 ਲਈ ਸ਼ਿਕਾਇਤਾ ਸਬੰਧੀ ਸੰਪਰਕ ਨੰਬਰ ਜਾਰੀ

DC KULWANT
ਜਿਲ੍ਹਾ ਚੋਣ ਅਫਸਰ ਤਰਨ ਤਾਰਨ ਵੱਲੋ ਵਿਧਾਨ ਸਭਾ ਚੋਣਾ, 2022 ਲਈ ਸ਼ਿਕਾਇਤਾ ਸਬੰਧੀ ਸੰਪਰਕ ਨੰਬਰ ਜਾਰੀ

Sorry, this news is not available in your requested language. Please see here.

ਤਰਨ ਤਾਰਨ, 21 ਜਨਵਰੀ 2022

ਮੁੱਖ ਖੇਤੀਬਾੜੀ ਅਫਸਰ ਕਮ ਇੰਚਾਰਜ (ਸ਼ਿਕਾਇਤ ਸੈੱਲ) ਤਰਨ ਤਾਰਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ, ਤਰਨ ਤਾਰਨ ਕੁਲਵੰਤ ਸਿੰਘ  ਵੱਲੋ ਵਿਧਾਨ ਸਭਾ ਚੋਣਾ, 2022 ਲਈ ਸ਼ਿਕਾਇਤਾ ਸਬੰਧੀ ਹੇਠ ਲਿਖੇ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ।

ਹੋਰ ਪੜ੍ਹੋ :-ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ, ਸੈਂਪਲਿੰਗ ਤੇ ਸਾਵਧਾਨੀਆਂ ਦਾ ਪਾਲਣ ਬਹੁਤ ਜ਼ਰੂਰੀ : ਸਿਵਲ ਸਰਜਨ

ਜਿਲ੍ਹਾ ਤਰਨ ਤਾਰਨ ਦੇ ਸੂਝਵਾਨ ਵੋਟਰ, ਵਿਧਾਨ ਸਭਾ ਚੋਣਾ, 2022 ਨਾਲ ਸਬੰਧਿਤ ਇਹਨਾ ਨੰਬਰਾ ਤੇ ਆਪਣੀਆ ਸ਼ਿਕਾਇਤਾ ਦਰਜ ਕਰਵਾ ਸਕਦੇ ਹਨ।ਜਿਲ਼੍ਹਾ ਸ਼ਿਕਾਇਤ ਸੈੱਲ 01852-299169 ਅਤੇ 1950 (Tool Free) ਹਲਕਾ ਤਰਨ ਤਾਰਨ 01852-222555,ਹਲਕਾ ਖੇਮਕਰਨ 01852-292554, ਹਲਕਾ ਖਡੂਰ ਸਾਹਿਬ01859-237358,ਹਲਕਾ ਪੱਟੀ 01852-222969

Spread the love