ਜਵਾਹਰ  ਨਵੋਦਿਆ  ਵਿਦਿਆਲਿਆ  ਗੁਰਦਾਸਪੁਰ  ਲਈ ਚੋਣ ਪ੍ਰੀਖਿਆ  30 ਅਪਰੈਲ  ਨੂੰ

news makahni
news makhani

Sorry, this news is not available in your requested language. Please see here.

ਗੁਰਦਾਸਪੁਰ  25  ਅਪ੍ਰੈਲ 2022

ਪ੍ਰਿੰਸੀਪਲ ਨਰੇਸ਼ ਕੁਮਾਰ  ਨੇ ਜਾਣਕਾਰੀ ਦਿਦਿਆ  ਦੱਸਿਆ  ਕਿ  ਜਵਾਹਰ  ਨਵੋਦਿਆ  ਵਿਦਿਆਲਿਆ  ਗੁਰਦਾਸਪੁਰ  ਵਿਚ ਸਾਲ 2022-23 ਦੇ ਲਈ  ਛੇਵੀ ਸ੍ਰੇਣੀ ਦੀ ਪ੍ਰਵੇਸ਼  ਪ੍ਰੀਖਿਆ ਗੁਰਦਾਸਪੁਰ  ਜਿਲੇ ਦੇ  ਸਤਾਰਾ ਪ੍ਰੀਖਿਆ ਕੇਦਰਾਂ  ਤੇ ਆਯੋਜਿਤ ਕੀਤੀ  ਜਾ ਰਹੀ ਹੈ ।  ਪ੍ਰੀਖਿਆ  30-4-2022 ਨੂੰ ਹੋਵੇਗੀ ।

ਹੋਰ ਪੜ੍ਹੋ :-ਡੇਂਗੂ ਤੋਂ ਬਚਾਅ ਲਈ ਕੂਲਰਾਂ ਦਾ ਪਾਣੀ ਸਮੇਂ ਸਮੇਂ ਤੇ ਬਦਲਣਾਂ ਜਰੂਰੀ, ਡੇਂਗੂ ਦਾ ਲਾਰਵਾ ਮਿਲਣ ਤੇ ਹੋਵੇਗਾ ਜੁਰਮਾਨਾ

ਪ੍ਰੀਖਿਆਰਥੀ ਆਪਣੇ ਦਾਖਲਾ ਪੱਤਰ ਨਵੋਦਿਆ  ਵਿਦਿਆਲਿਆ  ਦੀ  ਵੈਬਸਾਈਟ https //cbseitms .nic.in/1dmin 3ard/ 1dmin 3ard ਤੋ ਡਾਊਨਲੋਡ ਕਰ ਸਕਦੇ ਹਨ । ਡਾਉਨਲੋਡ ਕੀਤੇ ਗਏ ਦਾਖਲਾ ਪੱਤਰਾਂ  ਤੇ ਪੰਜਵੀ ਸ੍ਰੇਣੀ ਦੇ ਸਕੂਲ ਦੇ ਮੁੱਖ  ਅਧਿਆਪਕ ਦੇ ਹਸਤਾਖਰ  ਅਤੇ ਮੋਹਰ  ਲਗਾਉਣਾ ਜਰੂਰੀ ਹੈ । ਵਿਦਿਆਰਥੀ ਦਾਖਲਾ ਪੱਤਰ ਦੀ ਇੱਕ  ਕਾਪੀ  ਪ੍ਰੀਖਿਆ  ਕੇਦਰ  ਤੇ ਜਮ੍ਹਾ ਕਰਵਾਉਣਗੇ । ਵਧੇਰੇ  ਜਾਣਕਾਰੀ ਲਈ ਜਵਾਹਰ  ਨਵੋਦਿਆ  ਵਿਦਿਆਲਿਆ  ਗੁਰਦਾਸਪੁਰ ਦੇ ਦਫਤਰੀ ਨੰਬਰ  9463969990 ਤੇ ਸੰਪਰਕ  ਕੀਤਾ ਜਾ ਸਕਦਾ ਹੈ ।

Spread the love