ਚੰਡੀਗੜ, 11 ਮਾਰਚ 2022
ਇਲਾਕਾ ਨਿਵਾਸੀਆਂ ਦੀ ਪੁਰਜੋਰ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰੋਡਵੇਜ਼ ਰੂਪਨਗਰ ਵਲੋਂ ਰੂਪਨਗਰ-ਮੋਰਿੰਡਾ ਵਾਇਆ ਕਾਈਨੌਰ ਬੱਸ ਸੇਵਾ ਚਾਲੂ ਕੀਤੀ ਗਈ ਹੈ।
ਹੋਰ ਪੜ੍ਹੋ :-ਦੇਸ਼- ਵਿਦੇਸ਼ ਵਿੱਚ ਵਸੇ ਪੰਜਾਬੀਆਂ ਦਾ ਧੰਨਵਾਦ: ਭਗਵੰਤ ਮਾਨ
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਆਰ.ਟੀ.ਏ. ਪਟਿਆਲਾ ਵਲੋਂ ਪ੍ਰਵਾਨਤ ਸਮਾਂ ਸਾਰਣੀ ਇਹ ਬੱਸ ਸੇਵਾ
ਰੂਪਨਗਰ ਤੋਂ ਮੋਰਿੰਡਾ ਲਈ 10.40 ਸਵੇਰੇ ਅਤੇ
ਮੋਰਿੰਡਾ ਤੋਂ ਰੂਪਨਗਰ ਲਈ 13.50 ਵਜੇ ਤੋਂ ਚੱਲੇਗੀ।