ਬਰਨਾਲਾ, 15 ਮਾਰਚ 2022
ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਰਨਾਲਾ ਦਾ ਦਫ਼ਤਰ ਜੋ ਕਿ ਪਹਿਲਾਂ ਗੋਬਿੰਦ ਕਲੋਨੀ ਬਰਨਾਲਾ ਵਿਖੇ ਸੀ, ਹੁਣ ਇਹ ਦਫ਼ਤਰ ਬਦਲ ਕੇ ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ-2, ਹੰਡਿਆਇਆ ਰੋਡ ਬਰਨਾਲਾ ਵਿਖੇ ਤਬਦੀਲ ਹੋ ਗਿਆ ਹੈ।
ਹੋਰ ਪੜ੍ਹੋ :-ਸਵਰਨਿਮ ਵਿਜੈ ਸਾਲ ਨੂੰ ਸਮਰਪਿਤ ਗੋਰਖਾ ਰਾਈਫਲਸ ਬ੍ਰਿਗੇਡ ਦੀ ਯੁਨਿਟ ਵੱਲੋਂ ਕੀਤਾ ਗਿਆ ਪਾਈਪ ਬੈਂਡ ਡਿਸਪਲੇਅ
ਇਹ ਜਾਣਕਾਰੀ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਰਨਾਲਾ ਸ਼੍ਰੀਮਤੀ ਰਤਿੰਦਰ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਦਫ਼ਤਰ ਵਿਖੇ ਕੰਮ ਕਰਵਾਉਣ ਲਈ ਆਮ ਲੋਕਾਂ ਵੱਲੋਂ ਦਫ਼ਤਰ ਦੇ ਨਵੇਂ ਪਤੇ ਗੁਰੂ ਤੇਗ ਬਹਾਦਰ ਨਗਰ, ਗਲੀ ਨੰਬਰ-2, ਹੰਡਿਆਇਆ ਰੋਡ ਬਰਨਾਲਾ ਸੰਪਰਕ ਕੀਤਾ ਜਾ ਸਕਦਾ ਹੈ।